ਸੰਘਣੀ ਧੁੰਦ ਕਾਰਨ 81 ਟਰੇਨਾਂ ਦੇਰੀ ‘ਚ

ਸੰਘਣੀ ਧੁੰਦ ਕਾਰਨ 81 ਟਰੇਨਾਂ ਦੇਰੀ ‘ਚ

ਨਵੀਂ ਦਿੱਲੀ, 13 ਦਸੰਬਰ – ਸੰਘਣੀ ਧੁੰਦ ਕਾਰਨ 81 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। 10 ਟਰੇਨਾਂ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ ਹੈ ਤੇ ਜਦਕਿ 5 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: