ਡਾਂਸਰ ਕਤਲ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ

ਡਾਂਸਰ ਕਤਲ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ

ਬਠਿੰਡਾ, 5 ਦਸੰਬਰ – ਬਠਿੰਡਾ ਦੀ ਮੌੜ ਮੰਡੀ ‘ਚ ਡਾਂਸਰ ਦੇ ਹੋਏ ਕਤਲ ਦੇ ਮਾਮਲੇ ‘ਚ ਪੁਲਿਸ ਨੇ ਮੈਰਿਜ ਪੈਲੇਸ ਦੇ ਮਾਲਕ ਜਗਸੀਰ ਸਿੰਘ ਅਤੇ ਸੰਜੇ ਗੋਇਲ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਕਤਲ ‘ਚ ਵਰਤਿਆ ਗਿਆ ਹਥਿਆਰ ਸੰਜੇ ਦਾ ਸੀ।

Share Button

Leave a Reply

Your email address will not be published. Required fields are marked *

%d bloggers like this: