ਬਆਸ ਦਰਿਆਂ ਦੇ ਕੰਡੇ ਪਾਣੀ ਦੇ ਵਹਿਣ ਨਾਲ ਕਿਸਾਨਾਂ ਦੀ ਗੰਨੇ ਦੀ ਫਸਲ ਹੋ ਰਹੀ ਬਰਬਾਦ

ਬਆਸ ਦਰਿਆਂ ਦੇ ਕੰਡੇ ਪਾਣੀ ਦੇ ਵਹਿਣ ਨਾਲ ਕਿਸਾਨਾਂ ਦੀ ਗੰਨੇ ਦੀ ਫਸਲ ਹੋ ਰਹੀ ਬਰਬਾਦ

ਕਿਸਾਨਾਂ ਦਾ ਲੱਖਾਂ ਰੁਪਏ ਹੋਇਆਂ ਨੁਕਸਾਨ ਕਿਸਨਾਂ ਨੇ ਸਰਕਾਰ ਤੋ ਕੀਤੀ ਮੁਆਵਜੇ ਦੀ ਮੰਗ

1ਹਰਚੋਵਾਲ / ਗੁਰਦਾਸਪੁਰ ੫ ਦਸੰਬਰ (ਗਗਨਦੀਪ ਸਿੰਘ ਰਿਆੜ)ਇਥੌ ਨੇੜਲੇ ਪਿੰਡ ਫੱਤਾਂ ਕੁੱਲਾਂ ਦੇ ਲੋਕਾਂ ਦੇ ਦੀ ਗੰਨੇ ਦੀ ਫਸਲ ਬਿਆਸ ਦਰਿਆਂ ਨਾਲ ਲੱਗਦੀ ਪਾਣੀ ਦੇ ਵਹਿਣ ਨਾਲ ਕਿਸਾਨਾਂ ਦਾ ਲੱਖਾਂ ਰੁਪਇਆਂ ਦਾ ਭਾਰੀ ਨੁਕਸਾਨ ਹੋਣ ਨਾਲ ਗੰਨੇ ਦੀ ਫਸਲ ਦਰਿਆਂ ਚ ਵਹਿਣ ਨਾਲ ਕਮਾਦ ਬਰਬਾਦ ਹੋਣ ਦਾ ਭਾਰੀ ਨੁਕਸਾਨ ਹੋਣ ਦਾ ਸਮਚਾਰ ਪ੍ਰਾਪਤ ਹੋਇਆਂ ਜਾਣਕਾਰੀ ਅਨੁਸਰ ਪਿੰਡ ਕੁੱਲਾਂ ਫੱਤਾਂ ਸਬਕਾਂ ਸਰਪੰਚ ਰਤਨ ਸਿੰਘ ਪੁੱਤਰ ਮਨਮੋਹਣ ਸਿੰਘ ,ਤਰਸੇਮ ਸਿੰਘ ਮੈਬਰ ਪੰਚਾਇਤ ,ਨਰਿੰਦਰ ਸਿੰਘ ,ਅਰਵਿੰਦਰ ਸਿੰਘ ਮੈਬਰ ਆਦਿ ਇਲਾਕਾਂ ਨਿਵਾਸੀਆਂ ਨੇ ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਆਖਿਆਂ ਕਿ ਸਾਡੇ ਪਿੰਡ ਦੇ ਕਿਸਾਨਾਂ ਦੀ ਜਿਆਦਾਂ ਜਮੀਨ ਬਿਆਸ ਦਰਿਆਂ ਦੇ ਨਾਲ ਲੱਗਦੀ ਹੈ ਜਿਸ ਵਿੱਚ ਜਿਆਦਾਂ ਤੋਰ ਕਿਸਾਨਾਂ ਨੇ ਕਮਾਦ ਦੀ ਫਸਲ ਦੀ ਬਿਜਾਈ ਕੀਤੀ ਹੋਈ ਜੋ ਕਿ ਨੇੜੇ ਕੀੜੀ ਅਫਗਵਾਨਾਂ ਸ਼ੂਗਰ ਦੀ ਮਿੱਲ ਦਾ ਫਾਇਦਾਂ ਲੈਣ ਲਈ ਸਾਰੇ ਕਿਸਾਨਾਂ ਪੂਰੀ ਜਮੀਨ ਅੰਦਰ ਕਮਾਦ ਦੀ ਫਸਲ ਦੀ ਬਿਜਾਈ ਕਰ ਦਿੱਤੀ ਗਈ ਜਿਸ ਨਾਲ ਹੁਣ ਦਰਿਆ ਦੇ ਪਾਣੀ ਦਾ ਵਹਿਣ ਜਿਆਦਾਂ ਹੋਣ ਨਾਲ ਦਰਿਆ ਕੰਡੇ ਵਾਲੀ ਗੰਨੇ ਦੀ ਫਸਲ ਬਿਆਸ ਦਰਿਆਂ ਚ ਵਹਿ ਰਿਹਾ ਜਿਸ ਨਾਲ ਸਾਰੇ ਕਿਸਾਨਾ ਦੀ ਕਮਾਦ ਦੀ ਫਸਲ ਬਹੁਤ ਜਿਆਦਾਂ ਦਰਿਆਂ ਦੇ ਪਾਣੀ ਚ ਵਹਿਣ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਗਿਆਂ ਜਿਸ ਨਾਲ ਹਰ ਸਾਲ ਜਿਲਾਂ ਡਿਪਟੀ ਕਮਿਸ਼ਨ ਵੱਲੋ ਜੂਨ ਜੁਲਾਈ ਦੇ ਮਹੀਨੇ ਬਰਸਾਤਾਂ ਤੋ ਪਹਿਲਾਂ ਦਰਿਆਂ ਦੇ ਨਾਲ ਨਾਲ ਪੱਥਰਾਂ ਦਾ ਬੰਂਨ੍ਹ ਲਗਾ ਕਿ ਜਮੀਨ ਨੂੰ ਵਹਿਣ ਤੋ ਰੋਕਿਆਂ ਜਾ ਸਕਦਾਂ ਹੈ ਪਰ ਦਰਿਆਂ ਵਾਲੀ ਜਮੀਨ ਨੂੰ ਪੰਜਾਬ ਸਰਕਾਰ ਵੱਲੋ ਦਰਿਆਂ ਦੇ ਕੰਡਿਆਂ ਦਾ ਬੰਨ੍ਹ ਨਹੀ ਲਗਾਇਆਂ ਗਿਆਂ ਜਿਸ ਨੂੰ ਗੰਨੇ ਦੇ ਸੀਜਨ ਦੋਰਾਨ ਹੁਣ ਕਿਸਾਨਾਂ ਦੀ ਜਮੀਨ ਦਰਿਆਂ ਦੇ ਪਾਣੀ ਵਹਿਣ ਨਾਲ ਗੰਨੇ ਦਰਿਆਂ ਚ ਵਹਿ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਲੱਖਾਂ ਰੁਪਏ ਦਾ ਹੋ ਰਿਹਾ ਹੈ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ ਜਿਲਾਂ ਡਿਪਟੀ ਕਮਿਸ਼ਨ ਗੁਰਦਾਸਪੁਰ ਪਾਸੋ ਮੰਗ ਕੀਤੀ ਗਈ ਕਿ ਸਾਡੀ ਦਰਿਆਂ ਵਾਲੀ ਜਮੀਨ ਤੇ ਪੱਥਰ ਲਗਾ ਕਿ ਕੰਡਿਆਂ ਨੂੰ ਪੱਕਿਆਂ ਕੀਤਾਂ ਜਾਵੇ ਜੋ ਕਿਸਨਾਂ ਦੇ ਹੋਣ ਵਾਲੇ ਨੁਕਸਾਨ ਦੀ ਗਿਦਵਾਰੀ ਕਰਵਾਂ ਕਿ ਕਿਸਨਾਂ ਦਾ ਬਣਦਾ ਮੁਅਵਜਾਂ ਦਿੱਤਾਂ ਜਾਵੇ।

Share Button

Leave a Reply

Your email address will not be published. Required fields are marked *

%d bloggers like this: