ਗੜ੍ਹਸ਼ੰਕਰ ਵਿੱਚ ਪੰਜਾਬ ਏਕਤਾ ਦਲ ਦਾ ਗਠਨ

ਗੜ੍ਹਸ਼ੰਕਰ ਵਿੱਚ ਪੰਜਾਬ ਏਕਤਾ ਦਲ ਦਾ ਗਠਨ

img-20161205-wa0044ਗੜ੍ਹਸ਼ੰਕਰ 5 ਦਸੰਬਰ (ਅਸ਼ਵਨੀ ਸ਼ਰਮਾ) ਅੱਜ ਗੜ੍ਹਸ਼ੰਕਰ ਵਿਖੇ ਆਰ.ਪੀ.ਸਿੰਘ ਦੀ ਪ੍ਰਧਾਨਗੀ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾ ਦੀਆਂ ਅਹਿਮ ਸਖਸੀਅਤਾ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ‘ਪੰਜਾਬ ਏਕਤਾ ਦਲ, ਦਾ ਗਠਨ ਕੀਤਾ ਗਿਆਂ। ਜਾਣਕਾਰੀ ਦਿੰਦਿਆ ਆਰ.ਪੀ.ਸਿੰਘ ਨੇ ਦੱਸਿਆ ਕਿ ਇਹ ਦਲ ਇਲਾਕੇ ਵਿੱਚ ਹੋ ਰਹੇ ਅਤਿਆਚਾਰ, ਗੁਡਾਗਰਦੀ ਤੇ ਅਨਿਆ ਦੇ ਖਿਲਾਫ ਲੜੇਗਾ ਅਤੇ ਇਹ ਦਲ ਹਰ ਉਸ ਵਿਆਕਤੀ ਦੀ ਤਾਕਤ ਬਣੇਗਾ ਜਿਸ ਨਾਲ ਕਿਸੇ ਤਰਾ ਦਾ ਥੱਕਾ ਹੋਵੇਗਾ। ਆਰ.ਪੀ.ਸਿੰਘ ਨੇ ਦੱਸਿਆ ਕਿ ਜਲਦੀ ਹੀ ਇਸ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੁਰਿੰਦਰ ਸਿੰਘ ਪਨਾਮ ਬਲਾਕ ਸੰਮਤੀ ਮੈਬਰ, ਸਰਪੰਚ ਮੋਹਣ ਸਿੰਘ ਹਾਜੀਪੁਰ, ਸਰਪੰਚ ਸੁਖਵੀਰ ਸਿੰਘ ਨਾਜਰਪੁਰ, ਸਰਪੰਚ ਰੌਣਕੀ ਰਾਮ ਬੀਰਮਪੁਰ, ਤੀਰਥ ਮੱਲੀ ਗੋਗੋ, ਪੰਚ ਰਾਕੇਸ਼ ਕੁਮਾਰ ਨੈਨਵਾਂ, ਪਰਸ ਰਾਮ ਬੀਰਮਪੁਰ, ਰਾਮਨਾਥ ਲਹਿਰਾਂ, ਇੰਦਰਜੀਤ ਸਾਧੋਵਾਲ, ਠੇਕੇਦਾਰ ਅਮਰਜੀਤ, ਹਰਭਜਨ ਸਿੰਘ, ਡਾਂ ਮੰਗਤ ਰਾਮ ਆਲੋਵਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: