ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਸੇਲਵਰਾ ਦਾ ਭਗਤਾ ਭਾਈ ਪੁੱਜਣ ਤੇ ਜੋਰਦਾਰ ਸਵਾਗਤ

ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਸੇਲਵਰਾ ਦਾ ਭਗਤਾ ਭਾਈ ਪੁੱਜਣ ਤੇ ਜੋਰਦਾਰ ਸਵਾਗਤ

img-20161205-wa0027ਭਗਤਾ ਭਾਈ ਕਾ, 5 ਦਸੰਬਰ (ਸਵਰਨ ਸਿੰਘ ਭਗਤਾ) ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਸੇਲਵਰਾ ਪਾਰਟੀ ਟਿਕਟ ਮਿਲਣ ਉਪਰੰਤ ਸਥਾਨਕ ਸ਼ਹਿਰ ਦੇ ਭੂਤਾਂ ਵਾਲਾ ਖੂਹ ਉਪਰ ਪਹੁੰਚਣ ਤੇ ਪਾਰਟੀ ਵਰਕਰਾਂ ਵਲੋਂ ਹਾਰ ਪਾਕੇ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਬਿੱਟੀ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਦਾ ਸਫਾਇਆ ਹੋ ਜਾਵੇਗਾ। ਲੋਕ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਕੇਵਲ ਸਿੰਘ ਭਗਤਾ ,ਰਾਜਵਿੰਦਰ ਸਿੰਘ ਭਗਤਾ,ਨਿਰਭੈ ਸਿੰਘ, ਗੁਰਵਿੰਦਰ ਸਿੰਘ ਸੇਲਵਰਾ,ਗੁਰਚਰਨ ਸਿੰਘ ਫੌਜੀ, ਬਲਜਿੰਦਰ ਅਤੇ ਪਰਮਪਾਲ ਘੰਡਾਬੰਨਾ,ਅਵਤਾਰ ਸਿੰਘ ਤਾਰੀ,ਗੁਰਪ੍ਰੀਤ ਸਿੰਘ ਗੋਪੀ, ਹਰਜਿੰਦਰ ਸਿੰਘ ਖਾਲਸਾ,ਰੀਠਾ ਸਿੰਘ ,ਰਣਵੀਰ ਸਿੰਘ ਕੋਠਾਗੁਰੂ, ਜਸਵੀਰ ਸਿੰਘ ਫੌਜੀ ਤੇ ਨਿਰਭੈਅ ਕੋਠਾਗੁਰੂ,ਜਸਵਿੰਦਰ ਭਾਉ ਤੇ ਜਗਦੀਪ ਸਿੰਘ ਭੋਡੀਪੁਰਾ,ਪੱਪਾ ਭਗਤਾ,ਕਾਲਾ ਭਗਤਾ,ਡਾ ਲਖਵਿੰਦਰ ਦੁਲੇਵਾਲਾ,ਬੂਟਾ ਸਿੰਘ ਖਾਲਸਾ ,ਲਾਡੀ ਗੁਰਜੀਵਨ ਤੇ ਬਲਕਾਰ ਸੰਧੂ ਖੁਰਦ ,ਜਸਪਾਲ ਸਿੰਘ ਤੇ ਸੀਰਾ ਪਰਧਾਨ ਜਲਾਲ ,ਸੋਨੂੰ ਅਮਨਾ, ਪੱਪਾ ਰਾਮਪੁਰਾ ਆਦਿ ਸਮੇਤ ਹੋਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: