ਦਿੱਲੀ ਸਰਕਾਰ ਚ,ਦਲਿੱਤ ਭਾਈਚਾਰੇ ਨੂੰ ਮਿਲੀ ਨੁਮਾਇੰਦਗੀ ਬਾਰੇ ਸਥਿਤੀ ਸਪ’ਸ਼ਟ ਕਰੇ ਕੇਜਰੀਵਾਲ- ਬਿੱਟਾ

ਦਿੱਲੀ ਸਰਕਾਰ ਚ,ਦਲਿੱਤ ਭਾਈਚਾਰੇ ਨੂੰ ਮਿਲੀ ਨੁਮਾਇੰਦਗੀ ਬਾਰੇ ਸਥਿਤੀ ਸਪ’ਸ਼ਟ ਕਰੇ ਕੇਜਰੀਵਾਲ- ਬਿੱਟਾ

img-20161122-wa0005ਚੌਕ ਮਹਿਤਾ 29 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੌ ਐਲਾਨੇ ਦਲਿੱਤ ਭਾਈਚਾਰ ੇਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ ਤੇ ਆਪਣਾ ਪ੍ਰਤੀਕਰਮ ਜਾਹਰ ਕਰਦਿਆ ਹਲਕਾ ਜੰਡਿਆਲਾ ਗੁਰੁ ਰਿਜਰਵ ਤੌ ਸ੍ਰੌਮਣੀ ਅਕਾਲੀ ਦਲ ਦੀ ਟਿਕਟ ਦੇ ਸਭ ਤੌ ਵੱਧ ਮਜੂਬਤ ਦਾਅਵੇਦਾਰ ਤੇ ਨੌਜਵਾਨ ਦਲਿੱਤ ਆਗੂ ਸz ਅਮਰੀਕ ਸਿੰਘ ਬਿੱਟਾ ਨੇ ਕਿਹਾ ਕਿ ਸਭ ਤੌ ਪਹਿਲਾ ਕੇਜਰੀਵਾਲ ਆਪਣੀ ਦਿੱਲ਼ੀ ਸਰਕਾਰ ਵਿੱਚ ਦਲਿੱਤ ਭਾਈਚਾਰੇ ਨੂੰ ਦਿੱਤੀਆ ਨੁਮਾਇੰਦਗੀ ਬਾਰੇ ਸਥਿਤੀ ਸ’ਪਸਟ ਕਰਨ।ਹਲਕਾ ਆਗੂ ਸz ਬਿੱਟਾ ਨੇ ਅੱਗੇ ਕਿਹਾ ਕਿ ਦਲਿੱਤ ਵਰਗ ਦਾ ਮਸੀਹਾ ਬਣੇ ਆਪਣੇ ਮਹਿਬੂਬ ਆਗੂ ਸz ਪ੍ਰਕਾਸ ਸਿੰਘ ਬਾਦਲ ਦੀ ਪਿੱਠ ਤੇ ਚੱਟਾਨ ਵਾਂਗ ਖੜੇ ਹਨ।ਸz ਬਾਦਲ ਵੱਲੌ ਦਿੱਲ ਖੋਲ ਕਿ ਐਲਾਨੀਆਂ ਸਰਕਾਰੀ ਰਿਆਇਤਾ ਤੇ ਸਰਕਾਰ ਵਿੱਚ ਦਲਿੱਤਾ ਨੂੰ ਮਿਲੀ ਵੱਡੇ ਪੱਧਰ ਤੇ ਨੁਮਾਇੰਦਗੀ ਲਈ ਹਮੇਸਾ ਰਿਣੀ ਰਹਿਣਗੇ ਸ zਬਿ’ਟਾ ਨੇ ਕਿਹਾ ਕਿ ਸz ਚਰਨਜੀਤ ਸਿੰਘ ਅਟਵਾਲ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾ ਕਿ ਸz ਬਾਦਲ ਨੇ ਦਲਿੱਤ ਵਰਗ ਆਪਣੇ ਸਿਰ ਦਾ ਤਾਜ ਸਮਝਿਆ ਇਸ ਲਈ ਸਮੁਵਿੱਚਾ ਭਾਈਚਾਰਾ ਆਪ ਮੁੱਖੀ ਕੇਜਰੀਵਾਲ ਦੇ ਕਿਸੇ ਵੀ ਝਾਸਿਆਂ ਵਿੱਚ ਕਦਾਚਿੱਤ ਨਹੀ ਆਵੇਗਾ। ਇਸ ਮੌਕੇ ਸਰਪੰਚ ਮਹਿੰਗਾ ਸਿੰਘ ਚੂੰਗ,ਗੁਰਮੇਜ ਸਿੰਘ ਪੰਚ, ਪ੍ਰਧਾਨ ਬਲਜਿੰਦਰ ਸਿੰਘ ਬੱਲੀ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾ,ਜਥੇ ਗੁਰਸਰਨ ਖੁਜਾਲਾ,ਡਾਂ ਹਰਪ੍ਰੀਤ ਸਿੰਘ ਕੌਟ ਹਯਾਂਤ,ਪ੍ਰੌ ਗਗਨ ਵਿਰਕ,ਹਰਜਿੰਦਰ ਸਿੰਘ ਮਹਿਤਾ ਜੌਗਾ ਸਿੰਘ ਵੜੈਚ,ਬਿਕਰਮਜੀਤ ਸਿੰਘ ਢਿਲੌ,ਭੁਪਿੰਦਰ ਸਿੰਘ ਬੁੱਟਰ,ਜਗਰੂਪ ਸਿੰਘ ਰੰਧਾਵਾ,ਗੁਰਕੀਰਤ ਸਿੰਘ ਵੜੈਚ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: