ਸਿੱਖਾਂ ਦੇ ਇਕ ਧੜੇ ਵੱਲੋਂ ਨਿਊਯਾਰਕ ‘ਚ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦਾ ਵਿਰੋਧ

ਸਿੱਖਾਂ ਦੇ ਇਕ ਧੜੇ ਵੱਲੋਂ ਨਿਊਯਾਰਕ ‘ਚ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦਾ ਵਿਰੋਧ

photo-1ਨਿਊਯਾਰਕ,29 ਨਵੰਬਰ ( ਰਾਜ ਗੋਗਨਾ) ਬੀਤੇਂ ਦਿਨ ਨਿਊਯਾਰਕ ਦੇ ਰਿਚਮੰ ਹਿੱਲ ਵਿਖੇ ਪੰਥ ਪ੍ਰਚਾਰਕ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਦਾ ਨਿਊਯਾਰਕ ਦੇ ਦੌਰੇ ਦੌਰਾਨ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਗੁਰਬਾਣੀ ਦੇ ਕੀਰਤਨ ਅਤੇ ਕਥਾ ਵਿਚਾਰਾਂ ਦੀ ਸਾਂਝ ਪਾਉਣ ਆਏ ਗੁਰੂ ਘਰ ਵਿਚ ਆਉਣ ਦੇ ਵਿਵਾਦ ਹੋ ਗਿਆ ਅਤੇ ਗੁਰੂਦੁਆਰਾ ਸਾਹਿਬ ਵੱਲੋਂ ਸੱਦਾ ਪੱਤਰ ਭੇਜਣ ਵਾਲੇ ਧੜੇ ਦਾ ਦੂਸਰੇ ਧੜੇ ਵਾਲੇ ਉਸ ਦੇ ਇਸ ਦੌਰੇ ਦਾ ਗੁਰੂਦੁਆਰਾ ਸਾਹਿਬ ਦੇ ਬਾਹਰ ਵਿਰੋਧ ਕਰ ਰਹੇ ਸਨ । ਦੋਨੇ ਧੜਿਆ ਵਿਚਕਾਰ ਗੁਰੂਦੁਆਰਾ ਸਾਹਿਬ ਦੇ ਬਾਹਰ ਵਿਵਾਦ ਹੋ ਗਿਆ ਅਤੇ ਭਾਰੀ ਗਿਣਤੀ ਵਿਚ ਪਹੁੰਚੀ ਨਿਊਯਾਰਕ ਦੀ ਪੁਲਿਸ ਨੇ ਦੋਨੇ ਧੜਿਆ ਨੂੰ ਵੱਖ ਕਰਕੇ ਪਿਹੋਵਾ ਵਾਲੇ ਬਾਬਾ ਮਾਨ ਸਿੰਘ ਨੂੰ ਗੁਰੂਦੁਆਰਾ ਸਾਹਿਬ ਤੋ ਸੁਰੱਖਿਅਤ ਵਾਪਸ ਭੇਜਣ ਵਿਚ ਮੱਦਦ ਕੀਤੀ । ਦੋਵੇ ਧੜਿਆ ਨੇ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਸੁਣਾਈ ਦਿੱਤੇ ਅਤੇ ਇਕ ਦੂਜੇ ਨੂੰ ਲਲਕਾਰਦੇ ਨਜਰ ਆਏ।

Share Button

Leave a Reply

Your email address will not be published. Required fields are marked *

%d bloggers like this: