ਸਰਕਾਰੀ ਸੀਨੀਅਰ ਸੈਕਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬੋਰਡ ਦੀ ਪ੍ਰੀਖਿਆ ‘ਚ ਬਾਜ਼ੀ

ਸਰਕਾਰੀ ਸੀਨੀਅਰ ਸੈਕਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬੋਰਡ ਦੀ ਪ੍ਰੀਖਿਆ ‘ਚ ਬਾਜ਼ੀ

18-14

ਮੂਣਕ 17 ਮਈ (ਕੁਲਵੰਤ ਦੇਹਲਾ) ਪੰਜਾਬ ਸਕੂਲ ਸਿਖਿਆ ਬਰੋਡ ਵਲੋ ਬਰਾਵੀ ਦੇ ਐਲਾਨੇ ਨਤੀਜਿਆ ਵਿਚੋ ਜਿਥੇ ਪੂਰੇ ਪੰਜਾਬ ਵਿਚੋ ਲੜਕੀਆ ਨੇ ਮੋਹਰੀ ਰਹਿ ਕੇ ਬਾਜੀ ਮਾਰੀ ਹੈ ਉਥੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਮੂਨਕ ਦੀ ਲੜਕੀ ਵਿਚੋ ਕੁਲਦੀਪ ਕੋਰ ਨੇ ਪਹਿਲਾ ਸਥਾਨ ਮਲਕੀਤ ਕੋਰ ਨੇ ਦੂਜਾ ਸਾਥਨ ਸੋਨੀਆ ਕੋਰ ਤੀਜਾ ਸਥਾਨ ਪ੍ਰਪਾਤ ਕੀਤਾ। ਪ੍ਰਿਸਿਪਾਲ ਸ੍ਰ;ਮੇਘ ਸਿੰਘ ਨੇ ਸਮੂਹ ਵਿਦਿਆਰਥੀਆ ਨੂੰ ਵਾਧਈ ਦਿਤੀ ਅਤੇ ਅਗੇ ਪੜ੍ਹਾਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮਾਜ ਸੇਵਾ ਸ੍ਰੀ ਆਰ ਕੇ ਗਰਗ ਚੰਡੀਗੜ ਦਾ ਧੰਨਵਾਦ ਕੀਤਾ ਇਸ ਸਾਨਦਾਰ ਸਫਲਤਾ ਤੇ ਵਾਧਈਆ ਦਿੰਦਿਆ ਇਸ ਦਾ ਸਿਹਰਾ ਉਨਾ ਦੀ ਮਿਹਨਤ ਅਤੇ ਸਕੂਲ ਦੇ ਹੋਣਹਾਰ ਸਟਾਫ ਨੂੰ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: