ਧੀ ਦੀ ਪੁਕਾਰ

ਧੀ ਦੀ ਪੁਕਾਰ

untitled-1ਕਿਸੇ ਜਮਾਨੇ ਸਹੁਰਿਆਂ ਦੇ ਘਰ-2
ਬਲੀ ਦਾਜ. ਦੀ ਚੜ੍ਹ ਗਈ ਮੈ
ਅੱਜ ਜ.ਮਾਨਾ ਉਲਟ ਹੋ ਗਿਆ-2
ਮਾਪਿਆਂ ਹੱਥੋ ਮਰਦੀ ਮੈ
ਦੱਸ ਕਿੰਨ੍ਹਾ ਘਰ ਜਨਮ ਲਵਾਂ-2
ਸੰਨ ਵਿਚਾਲੇ ਖੜ੍ਹ ਗਈ ਮੈ
ਕਿਓ ਲੋਕਾ ਨੇ ਬੁਰੀ ਬਣਾਤਾ-2
ਮੋਤ ਦੇ ਮੂੰਹ ਵਿੱਚ ਵੜ ਗਈ ਮੈ
ਦੇਸ. ਪੰਜਾਬ ਦੀਆਂ ਗਲੀਆਂ ਦੇ ਵਿੱਚ-2
ਜਾਗੋ ਕਿਸੇ ਨੇ ਕੱਢਣੀ ਨਾ
ਕੋਣ ਵਿਆਹਕੇ ਲਿਆਊ ਲਾਢਾ-2
ਜੱਦ ਧੀ ਕਿਸੇ ਨੂੰ ਲੱਭਣੀ ਨਾ
ਕੁੱਖ ਦੇ ਵਿੱਚ ਕਤਲ ਕਰਾਕੇ-2
ਮੈਨੂੰ ਗੰਦੇ ਨਾਲੇ ਵਿੱਚ ਸਾੜੋ ਨਾ
ਮੇਰੇ ਬਿਨਾਂ ਸੰਸਾਰ ਨੀ ਚਲਨਾ-2
ਮੈਨੂੰ ਤੁਸੀ ਮਾਰੋ ਨਾ, ਮੈਨੂੰ ਤੁਸੀ ਮਾਰੋ ਨਾ

ਜਾਸਮੀਨ ਕਰਕਰਾ

ਅੱਠਵੀ ਕਲਾਸ
ਸਰਵਹਿੱਤਕਾਰੀ ਵਿੱਦਿਆ ਮੰਦਰ ,

ਰਾਮਪੁਰਾ ਫੂਲ

Share Button

Leave a Reply

Your email address will not be published. Required fields are marked *

%d bloggers like this: