ਸੁਖਜਿੰਦਰ ਸਿੰਘ ਨਮਿੱਤ ਅਤਿੰਮ ਅਰਦਾਸ 27 ਨਵੰਬਰ ਨੂੰ

ਸੁਖਜਿੰਦਰ ਸਿੰਘ ਨਮਿੱਤ ਅਤਿੰਮ ਅਰਦਾਸ 27 ਨਵੰਬਰ ਨੂੰ

sukjinder-singhਗੜ੍ਹਸ਼ੰਕਰ 25 ਨਵੰਬਰ (ਅਸ਼ਵਨੀ ਸ਼ਰਮਾ) ਹੈਡ ਕਾਸਟੇਬਲ ਸੁਖਜਿੰਦਰ ਸਿੰਘ ਪੁੱਤਰ ਸਵ: ਕੈਪਟਨ ਗੁਰਦੇਵ ਸਿੰਘ ਵਾਸੀ ਹੈਬੋਵਾਲ ਬੀਤ (ਗੜ੍ਹਸ਼ੰਕਰ) ਜੋ ਕਿ 18 ਨਵੰਬਰ ਨੂੰਪਰਿਵਾਰ ਨੂੰ ਰੋਦੇ ਵਿਲਕਦੇ ਛੱਡਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾਂ ਬਿਰਾਜੇ ਸਨ ਉਹਨਾ ਦੇ ਨਮਿੱਤ ਅਤਿੰਮ ਅਰਦਾਸ ਤੇ ਸ਼ਰਧਾਜਲੀ ਸਮਾਗਮ 27 ਨਵੰਬਰ ਦਿਨ ਐਤਵਾਰ ਨੂੰ ਪਿੰਡ ਆਦਰਸ਼ ਨਗਰ (ਹੈਬੋਵਾਲ) ਵਿਖੇਹੋਵੇਗਾ। ਜਾਣਕਾਰੀ ਸਰਪੰਚ ਯਾਦਵਿੰਦਰ ਸਿੰਘ ਬਿੰਦੂ ਨੇ ਦਿਤੀ।

Share Button

Leave a Reply

Your email address will not be published. Required fields are marked *

%d bloggers like this: