ਸ਼ਰਬੱਤ ਦੇ ਭਲੇ ਦੀ ਕੀਤੀ ਅਰਦਾਸ

ਸ਼ਰਬੱਤ ਦੇ ਭਲੇ ਦੀ ਕੀਤੀ ਅਰਦਾਸ

img-20161122-wa0023ਚੋਕ ਮਹਿਤਾ ੨੩ ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਕਸਬਾ ਚੋਕ ਮਹਿਤਾ ਵਿਖੇ ਸਾਬਕਾ ਮੈਬਰ ਪੰਚਾਇਤ ਗੁਰਮੇਜ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਉਪੰਰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪ੍ਰਸਿੱਧ ਰਾਗੀ ਜਥੇ ਨੇ ਵੈਰਾਗਮਾਈ ਸ਼ਬਦਾ ਦਾ ਕੀਰਤਨ ਕੀਤਾ।ਜਿਸ ਵਿੱਚ ਇਲਾਕੇ ਦੀਆ ਸਮੂਹ ਸੰਗਤਾ ਨੇ ਹਜਾਰੀ ਭਰੀ।ਇਸ ਮੌਕੇ ਹਲਕਾ ਜੰਡਿਆਲਾ ਗੁਰੁ ਦੇ ਸੀਨੀਅਰ ਅਕਾਲੀ ਆਗੂ ਸ ਅਮਰੀਕ ਸਿੰਘ ਬਿੱਟਾ,ਬਾਬਾ ਸੁਖੰਵਤ ਸਿੰਘ ਚੰਨਣਕੇ,ਸਰਪੰਚ ਭੁਪਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਬੀ ਸੀ ਵਿੰਗ ਪੰਜਾਬ,ਸਰਪੰਚ ਮਹਿੰਗਾ ਸਿੰਘ ਚੂੰਗ,ਆੜਤੀਆਂ ਐਸੋਸੀਏਸ਼ਨ ਮਹਿਤਾ ਦੇ ਪ੍ਰਧਾਨ ਜਥੇ ਨਸੀਬ ਸਿੰਘ,ਪ੍ਰਧਾਨ ਕੈਪਟਨ ਸਿੰਘ ਮਹਿਤਾ,ਜਥੇ ਪ੍ਰਗਟ ਸਿੰਘ, ਇੰਦਰਜੀਤ ਸਿੰਘ ਰੰਧਾਵਾ,ਜਥੇ ਹਰਦਿਆਲ ਸਿੰਘ,ਸਾਬਕਾ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ, ਜਥੇ ਬਖਸੀਸ਼ ਸਿੰਘ ਮੀਤ ਪ੍ਰਧਾਨ, ਚੈਅਰਮੇਨ ਸਤਨਾਮ ਸਿੰਘ ਚੂੰਗ, ਸਾਬਕਾ ਸਰਪੰਚ ਪ੍ਰਮਜੀਤ ਸ਼ਿੰਘ  ਜੌਗਾ ਸਿੰਘ ਵੜੈਚ, ਸੰਧੂ, ਸੁਖਨਪਾਲ ਸਿੰਘ ਬੱਲ, ਹਰਜਿੰਦਰ ਸਿੰਘ ਮਹਿਤਾ,ਪ੍ਰਧਾਨ ਬਲਜਿੰਦਰ ਸਿੰਘ ਬੱਲ਼ੀ, ਜਥੇ ਗੁਰਸਰਨ ਸਿੰਘ ਖੁਜਾਲਾ, ਡਾਂ ਹਰਪ੍ਰੀਤ ਸਿੰਘ ਕੌਟ ਹਯਾਤ,ਪ੍ਰੌ ਗਗਨ ਵਿਰਕ,ਬਿਕਰਮਜੀਤ ਸਿੰਘ ਢਿ’ਲੌ, ਜਗਰੂਪ ਸਿੰਘ ਰੰਧਾਵਾ, ਲਖਵਿੰਦਰ ਸਿੰਘ ਲਾਡੀ, ਅਵਤਾਰ ਸਿੰਘ, ਮਨਦੀਪ ਸਿੰਘ ਮਨੀ,ਸੁਖਪਾਲ ਸਿੰਘ ਸੋਨੂੰ, ਭੁਪਿੰਦਰ ਸਿੰਘ ਬੁ’ਟਰ, ਬਲਬੀਰ ਸਿੰਘ, ਕੁਲਦੀਪ ਸਿੰਘ ਖਹਿਰਾ,ਹਰਦਿਆਲ ਸਿੰਘ ਖੇੜੀ, ਆਦਿ ਸੰਗਤਾ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: