ਵਿਰਾਸਤ ਏ- ਖਾਲਸਾ ਦਾ ਵਿਦਿਆਰਥੀਆਂ ਨੇ ਵਿਦਿਅਕ ਟੂਰ ਕੀਤਾ

ਵਿਰਾਸਤ ਏ- ਖਾਲਸਾ ਦਾ ਵਿਦਿਆਰਥੀਆਂ ਨੇ ਵਿਦਿਅਕ ਟੂਰ ਕੀਤਾ

4ਮਲੇਰਕੋਟਲਾ, 21 ਨਵੰਬਰ (ਪ.ਪ.): ਆਬਾਨ ਪਬਲਿਕ ਸਕੂਲ਼ ਦੇ ਵਿਦਿਆਰਥੀਆਂ ਵਿਦਿਆ ਟੂਰ ਲਈ ਭਾਖੜਾ ਨੰਗਲ ਡੈਮ ਤੇ ਗਏ ਜਿਥੇ ਵਿਦਿਆਰਥੀਆਂ ਨੇ ਭਾਖੜਾ ਨੰਗਲ ਡੈਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬੱਚਿਆ ਨੇ ਵਿਰਾਸਤ ਏ-ਖਾਲਸਾ ਦਾ ਟੂਰ ਕੀਤਾ। ਬੱਚਿਆਂ ਨੂੰ ਵਿਰਾਸਤ ਏ ਖਾਲਸਾ ਬਾਰੇ ਉਹਨਾਂ ਦੇ ਟੀਚਰਾਂ ਨੇ ਜਾਣਕਾਰੀ ਦਿੱਤੀ ਦਿੱਤੀ ਅਤੇ ਖਾਲਸੇ ਦੇ ਇਤਿਹਾਸ ਬਾਰੇ ਦੱਸਿਆਂ। ਵਿਰਾਸਤ ਏ-ਖਾਲਸਾ ਵਿੱਚ ਬੱਚਿਆਂ ਨੇ  ਖੂਬ ਅਨੰਦ ਮਾਣਿਆਂ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਬੱਚਿਆਂ ਦੇ ਨਾਲ ਉਹਨਾਂ ਦੇ ਟੀਚਰ ਅਤੇ ਪ੍ਰਿੰਸ਼ੀਪਲ ਮੈਡਮ ਵੀ ਸੀ । ਤਾਂ ਜੋ ਬੱਚਿਆ ਨੂੰ  ਨਿੱਕੀ ਤੋਂ ਨਿੱਕੀ ਜਾਣਕਾਰੀ ਤੋਂ ਜਾਣੂ ਕਰਵਾਇਆਂ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: