ਸੰਤਾਂ ਮਹਾਂਪੁਰਸ਼ਾਂ ਨੇ ਅਨਮੋਲ ਸਿੱਖ ਸੈਂਟਰ ਦਾ ਕੀਤਾ ਉਦਘਾਟਨ

ਸੰਤਾਂ ਮਹਾਂਪੁਰਸ਼ਾਂ ਨੇ ਅਨਮੋਲ ਸਿੱਖ ਸੈਂਟਰ ਦਾ ਕੀਤਾ ਉਦਘਾਟਨ

11-nov-captain-mehta-01ਚੌਂਕ ਮਹਿਤਾ-12 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਕਸਬਾ ਚੌਂਕ ਮਹਿਤਾ ਵਿਖੇ ਘੁਮਾਣ ਰੋਡ ਤੇ ਸਥਿੱਤ ਅਨਮੋਲ ਸਿੱਖ ਸੈਂਟਰ ਦਾ ਉਦਘਾਟਨ ਕਰਨ ਲਈ ਇਲਾਕੇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪ੍ਰਦਾ ਹਰਖੋਵਾਲ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਵਾਲੇਜੰਡਿਆਲਾ ਗੁਰੂ ਦੇਹਲਕਾ ਆਗੂਸ੍ਰ ਅਮਰੀਕ ਸਿੰਘ ਬਿੱਟਾ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਉਪਰੰਤ ਅਨਮੋਲ ਸਿੱਖ ਸੈਂਟਰ ਦੀ ਚੱੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ, ਇਸ ਸਮੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਦੱਸਿਆ ਕਿ ਇਲਾਕੇ ਵਿਚ ਪਹਿਲਾਂ ਕੋਈ ਸਿੱਖ ਸੈਂਟਰ ਨਾ ਹੋਣ ਕਾਰਨ ਆਮ ਲੋਕਾਂ ਨੂੰ ਰੁਮਾਲਾ ਸਾਹਿਬ, ਚੌਰ ਸਾਹਿਬ, ਚੰਦੋਆ ਸਾਹਿਬ, ਪਾਲਕੀ ਸਾਹਿਬ ਆਦਿ ਧਾਰਮਿਕ ਸਮਾਨ ਖ੍ਰੀਦਣ ਲਈ ਦੂਰ ਦੁਰਾਡੇ ਸ਼ਹਿਰਾਂ ਨੂੰ ਜਾਣਾ ਪੈਦਾ ਸੀ, ਇਹ ਧਾਰਮਿਕ ਸਮਾਨ ਹੁਣ ਇਸ ਅਨਮੋਲ ਸਿੱਖ ਸੈਂਟਰ ਤੇ ਉਪਲਬਦ ਹੋਵੇਗਾ, ਸਿੱਖ ਸੈਂਟਰ ਦੇ ਮਾਲਕ ਰਾਜਵਿੰਦਰ ਸਿੰਘ ਨੇ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ, ਇਸ ਸਮੇ ਗਿਆਨੀ ਗੁਰਤੇਗ ਸਿੰਘ ਬੱਲਪੁਰੀਆਂ, ਬਾਬਾ ਗੁਰਮੀਤ ਸਿੰਘ ਹੈਡ ਗ੍ਰੰਥੀ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਪ੍ਰਧਾਨ ਕੈਪਟਨ ਸਿੰਘ ਮਹਿਤਾ,ਪ੍ਰਧਾਨ ਬਲਜਿੰਦਰ ਸਿੰਘ ਬੱਲੀ,ਗੁਰਸਰਨ ਸਿੰਘ ਖੁਜਾਲ਼ਾਂ,ਡਾ ਹਰਪ੍ਰੀਤ ਸਿੰਘ ਕੌਟ ਹਯਾਂਤ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਹਿਤਾ, ਧਰਮਿੰਦਰ ਸਿੰਘ ਭੰਮਰਾ੍ਹ, ਹਰਜਿੰਦਰ ਸਿੰਘ ਜੱਜ, ਐਸਐਚਓ ਸੁਰਿੰਦਰ ਸਿੰਘ ਮਹਿਤਾ, ਮੁਨਸ਼ੀ ਸੰਦੀਪ ਸਿੰਘ, ਏਐਸਅਈ ਗੁਰਮਿੰਦਰ ਸਿੰਘ ਢਿਲੋ, ਇੰਦਰਜੀਤ ਸਿੰਘ ਕਾਕੂ, ਜਥੇ ਪ੍ਰਗਟ ਸਿੰਘ ਖੱਬੇ, ਸਾਬਕਾ ਸਰਪੰਚ ਕਸ਼ਮੀਰ ਸਿੰਘ ਕਾਲਾ, ਰਾਜਦੀਪ ਸਿੰਘ ਰਾਜੂ, ਵਰਿੰਦਰ ਬਾਊ, ਤਜਿੰਦਰ ਸਿੰਘ ਬਿੱਟੂ, ਸੰਦੀਪ ਸਿੰਘ ਸਹੋਤਾ, ਜੁਗਿੰਦਰ ਸਿੰਘ ਮਾਣਾ, ਨਿਰਮਲ ਸਿੰਘ, ਸੁਖਦੇਵ ਸਿੰਘ ਤਰਸੇਮ ਸਿੰਘ, ਮੇਜਰ ਸਿੰਘ, ਗੁਰਸ਼ਰਨ ਸਿੰਘ ਤੋ ਇਲਾਵਾ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: