ਰੋਟਰੀ ਕਲੱਬ ਮਾਨਸਾ ਗਰੇਟਰ ਨੇ ਕਰਵਾਇਆ ਰੰਗੋਲੀ ਮੁਕਾਬਲਾ

ਰੋਟਰੀ ਕਲੱਬ ਮਾਨਸਾ ਗਰੇਟਰ ਨੇ ਕਰਵਾਇਆ ਰੰਗੋਲੀ ਮੁਕਾਬਲਾ

ਮਾਨਸਾ [ਜੋਨੀ ਜਿੰਦਲ ] ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਵਿਨੋਦ ਗੋਇਲ ਦੀ ਪ੍ਰਧਾਨਗੀ ਹੇਠ ਗਾਂਧੀ ਸੀਨੀਅਰ ਸੈਕੇਡਰੀ ਸਕੂਲ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਰੰਗੋਲੀ ਮੁਕਾਬਲਾ ਕਰਵਾਇਆ ਗਿਆ ।ਇਸ ਮੁਕਾਬਲੇ ਦੇ ਵਿੱਚ 6-7-8 ਕਲਾਸਾ ਅਤੇ 9-10-11 ਕਲਾਸਾ ਦੇ 99 ਬੱਚਿਆ ਨੇ ਭਾਗ ਲਿਆ ਜਿਹਨਾ ਵਿੱਚ ਤਿੰਨ ਤਿੰਨ ਬੱਚਿਆ ਦੇ 33 ਗਰੁੱਪ ਬਣਾਏੇ ਗਏ ਸਨ ਪਰ ਰੰਗੋਲੀ ਸਭ ਨੂੰ ਬਹੁਤ ਪ੍ਰਭਾਵਿਤ ਕੀਤਾ ।ਕੁੱਲ 33 ਰੰਗੋਲੀਆ ਬਣਾਈਆ ਗਈਆ ਰਜਿੰਦਰ ਗਰਗ ਨੇ ਸਾਰੇ ਬੱਚਿਆ ਨੂੰ ਉਹਨਾ ਦੀ ਸ਼ਾਨਦਾਰ ਉਪਲੱਭਦੀ ਤੇ ਉਹਨਾ ਨੂੰ ਵਧਾਈ ਦਿੱਤੀ ।ਸਟੇਜ ਦੀ ਭੂਮਿਕਾ ਸਨੇਅ ਲਤਾ ਮੈਡਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤੀ ।ਸਕੂਲ ਮੈਡਮ ਵੀਨਾ ਸਿੰਗਲਾ ਨੇ ਸਾਰੇ ਕਲੱਬ ਮੈਬਰਾ ਦਾ ਬਹੁਤ ਬਹੁਤ ਧੰਨਵਾਦ ਕੀਤਾ ।ਕਲੱਬ ਵੱਲੋ ਸ਼ੇਰ ਜੰਗ ਸਿੰਘ ਸਿੱਧੂ ,ਨਰਿੰਦਰ ਜੋਗਾ ,ਸੰਜੈ ਜੈਨ, ਰਾਜੂ ,ਅਰੁਣ ਗੁਪਤਾ ਆਦਿ ਮੈਬਰ ਹਾਜਰ ਹੋਏ ਅਤੇ ਰੋਟੈਕਟ ਕਲੱਬ ਦੇ ਅਰੁਣ ਵੀ ਹਾਜਰ ਹੋਏ ।

Share Button

Leave a Reply

Your email address will not be published. Required fields are marked *

%d bloggers like this: