ਅਕਾਲੀ ਭਾਜਪਾ ਗਠਜੌੜ ਵਿਕਾਸ ਦੇ ਮੁੱਦੇ ਤੇ ਲੜੇਗਾ ਚੌਣਾਂ -ਅਮਰੀਕ ਬਿੱਟਾ

ਅਕਾਲੀ ਭਾਜਪਾ ਗਠਜੌੜ ਵਿਕਾਸ ਦੇ ਮੁੱਦੇ ਤੇ ਲੜੇਗਾ ਚੌਣਾਂ -ਅਮਰੀਕ ਬਿੱਟਾ

img_20161028_121123ਚੌਕ ਮਹਿਤਾ 28 ਅਕਤੂਬਰ (ਬਲਜਿੰਦਰ ਸਿੰਘ ਰੰਧਾਂਵਾ) ਅਕਾਲੀ ਭਾਜਪਾ ਗਠਜੌੜ ਵਿਕਾਸ ਦੇ ਮੁੱਦੇ ਤੇ ਵਿਧਾਨ ਸਭਾ ਚੌਣਾ ਲੜੇਗਾ ਮੁੱਖ ਮੁੰਤਰੀ ਸz ਪ੍ਰਕਾਸ ਸਿੰਘ ਬਾਦਲ ਉੱਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਤੇ ਮਾਝੇ ਦਾ ਜਰਨੈਲ ਕੈਬਨਿਟ ਮੰਤਰੀ ਸz ਬਿਕਰਮ ਸਿੰਘ ਮਜੀਠੀਆਂ ਦੀ ਅਗਵਾਈ ਵਿੱਚ ਸੁਮਵਿੱਚੇ ਪੰਜਾਬ ਦਾ ਵਿਕਾਸ ਹੀ ਅਕਾਲੀ ਦਲ ਦੀ ਜਿੱਤ ਨੂੰ ਚਾਰ ਚੰਨ ਲਵੇਗਾ ਇੰਨਾ ਸਬਦਾ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੁ ਦੇ ਸ੍ਰਮੌਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਸz ਅਮਰੀਕ ਸਿੰਘ ਬਿੱਟਾ ਨੇ ਪ’ਤਰਕਾਰਾ ਨਾਲ ਗੱਲਬਾਤ ਦੌਰਾਨ ਕਹੇ।ਉਨਾਂ ਕਿਹਾ ਕਿ ਸ੍ਰੀ ਅੰੀਮ੍ਰਤਸਰ ਸਾਹਿਬ ਵਿਖੇ ਜੰਗੀ ਫੌਜੀਆਂ ਦੀ ਯਾਦਗਾਰ ਤੋ ਇਲਾਵਾ ਸ੍ਰੀ ਦਰਬਾਰ ਸਹਿਬ ਨੂੰ ਜਾਦੇ ਰਸਤੇ ਨੂੰ ਵਿਰਾਸਤੀ ਦਿੱਖ ਦੇ ਸਲਾਘਾਯੌਗ ਕੰਮ ਕੀਤੇ ਹਨ ਤਾ ਜੌ ਆਉਣ ਵਾਲੀ ਨਵੀ ਪੀੜੀ ਨੂੰ ਪੰਜਾਬ ਤੇ ਸਿੱਖ ਕੌੰਮ ਦੇ ਗੌਰਵਮੲ ਿਇਤਿਸਾਹ ਬਾਰੇ ਪਤਾ ਲੱਗ ਸਕੇ ਸz ਬਿੱਟਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਂਨ ਸਭਾ ਚੌਣਾ ਸ੍ਰੌਮਣੀ ਅਕਾਲੀ ਦਲ (ਬਾਦਲ) ਵਿਕਾਸ ਦੇ ਮੁੱਦੇ ਲੜੇਗਾ ਤੇ ਰਿਕਾਰਡ ਤੌੜ ਜਿੱਤ ਪ੍ਰਾਪਤ ਕਰੇਗਾ ਤੇ ਵਿਰੌਧੀ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਜਥੇ ਗੁਰਸਰਨ ਸਿੰਘ ਖੁਜਾਲਾ, ਜਥੈ ਪ੍ਰਗਟ ਸਿੰਘ ਖੱਬੇਰਾਜਪੂਤਾ, ਡਾਂ ਹਰਪ੍ਰੀਤ ਸਿੰਘ ਕੌਟ ਹਯਾਤ,ਸੌਨੂੰ ਭੰਗਾਵਾ,ਸੁਬੇਗ ਨਿ’ਝਰ,ਪ੍ਰੌ ਗਗਨ ਵਿਰਕ,ਲਖਵਿੰਦਰ ਸਿੰਘ ਉਦੌਨੰਗਲ,ਜਸਬੀਰ ਸਿੰਘ ਉਦੌਨੰਗਲ, ਰਾਜੂ ਪੁਰਬਾ,ਸੌਨੂੰ ਚੂੰਗ,ਯਾਦ ਤਰਸਿੱਕਾ,ਨਵ ਰਸੂਲਪੁਰ,ਭੁਪਿੰਦਰ ਸਿੰਘ ਬੁੱਟਰ,ਗਗਨ ਮਹਿਸੂਮਪੁਰ,ਤਰਨ ਰਾਮਗੜੀਆ, ਸਤਬੀਰ ਰਾਮਗੜੀਆਂ,ਬਲਬੀਰ ਸਿੰਘ ਸੰਧੂ,ਭੌਲਾ ਕੌਹਾਟਵਿੰਡ,ਗੁਰਜੰਟ ਸਿੰਘ ਮਹਿਤਾ,ਜਗਰੂਪ ਰੰਧਾਵਾ,ਗੁਰਦਿਆਲ ਸਿੰਘ ਮਹਿਤਾ,ਮਾਸਟਰ ਗੁਰਪਿੰਦਰ ਸਿੰਘ ਮਹਿਤਾ,ਲਖਵਿੰਦਰ ਸਿੰਘ ਲਾਡੀ ਮਹਿਤਾ,ਆਦਿ ਯੁਥ ਅਕਾਲੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: