ਧਨਵੰਤਰੀ ਦਿਵਸ ਬਰਨਾਲਾ ਵਿਖੇ 29 ਅਕਤੂਬਰ ਨੂੰ

ਧਨਵੰਤਰੀ ਦਿਵਸ ਬਰਨਾਲਾ ਵਿਖੇ 29 ਅਕਤੂਬਰ ਨੂੰ

ਮਹਿਲ ਕਲਾਂ 26 ਅਕਤੂਬਰ(ਪ੍ਰਦੀਪ ਕੁਮਾਰ) 29 ਅਕਤੂਬਰ ਦਿਨ ਸ਼ਨੀਵਾਰ ਨੂੰ ਗੋਬਿੰਦ ਬਨਾਰਸੀ ਦਾਸ ਧਰਮਸ਼ਾਲਾ ਨੇੜੇ ਸ਼ੇਖਾ ਫਾਟਕ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਆਯੁਰਵੈਦਿਕ ਦੇ ਰਜਿਸਟਰਾਰ ਸ੍ਰੀ ਸੰਜੀਵ ਗੋਇਲ ਪਹੁੰਚ ਰਹੇੇ ਹਨ।ਪੰਜਾਬ ਭਰ ਚੋਂ ਆਯੁਰਵੈਦਿਕ ਦੇ ਸਾਰੇ ਵੈਦਾਂ ਨੂੰ ਹੁੰਮ ਹੁਮਾਂ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।ਇਹ ਜਾਣਕਾਰੀ ਵੈਦ ਵਾਸਦੇਵ ਜੀ ਬਰਨਾਲਾ ਵੱਲੋਂ ਦਿੱਤੀ ਗਈ।ਇਸ ਵਿੱਚ ਅਜੋਕੇ ਸਮੇਂ ਚ ਵਧ ਰਹੀਆਂ ਬਿਮਾਰੀਆਂ ਨੂੰ ਦੇਸੀ ਜੜੀ-ਬੂਟੀਆਂ ਨਾਲ ਜੜੋ ਖਤਮ ਕਰਨ ਦੇ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: