ਪਿੰਡ ਚੰਨਣਕੇ ਵਿਖੇ ਬਾਬਾ ਬੁੱਢਾ ਸਹਿਬ ਜੀ ਦਾ ਜਨਮ ਦਿਹੜਾ ਮਨਾਇਆਂ

ਪਿੰਡ ਚੰਨਣਕੇ ਵਿਖੇ ਬਾਬਾ ਬੁੱਢਾ ਸਹਿਬ ਜੀ ਦਾ ਜਨਮ ਦਿਹੜਾ ਮਨਾਇਆਂ

img-20161024-wa0017ਚੋਕ ਮਹਿਤਾ ੨੪ ਅਕਤੂਬਰ (ਬਲਜਿੰਦਰ ਸਿੰਘ ਰੰਧਾਂਵਾਂ)ਨਜੀਦਕੀ ਪਿੰਡ ਚੰਨਣਕੇ ਵਿਖੇ ਲੋਕ ਸੇਵਕ ਬਾਬਾ ਸਖਵੰਤ ਸਿੰਘ, ਸਰਪੰਚ ਮੇਜਰ ਸਿੰਘ ਸਹੌਤਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੌਗ ਨਾਲ ਗੁਰੂਦੁਆਰਾ ਬਾਬਾ ਬੁੱਢਾ ਸਹਿਬ ਵਿਖੇ ਬਾਬਾ ਬੁੱਢਾ ਸਹਿਬ ਜੀ ਦਾ ਜਨਮ ਦਿਹਾਵਾ ਬੜੀ ਧੂਮੁਧਾਂਮ ਨਾਲ ਮਨਾਇਆਂ ਗਿਆਂ ਸਭ ਤੌ ਪਹਿਲਾ ਆਖੰਡ ਪਾਠ ਸਹਿਬ ਜੀ ਦੇ ਭੋਗ ਪਾਏ ਗਏ ਉਸ ਤੌ ਉਪੰਰਤ ਕੀਰਤਨ ਦਰਬਾਰ ਕਰਵਾਇਆ ਗਿਆਂ।ਜਿਸ ਵਿੱਚ ਸੰਤ ਬਾਬਾ ਗੁਰਭੇਜ ਸਿੰਘ ਖੁਜਾਲੇ ਵਾਲੇ (ਸੰਪ੍ਰਦਿਆ ਹਰਖੌਵਾਲ ਵਾਲੇ) ਤੇ ਬਾਬਾ ਬਲਦੇਵ ਸਿੰਘ (ਦਮਦਮੀ ਟਕਸਾਲ ਵਾਲੇ) ਨ ਰਸ ਮਈ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਮਜੀਠੀਆਂ ਦੇ ਸਿਆਸੀ ਸਲਾਹਕਾਰ ਸz ਤਲਬੀਰ ਸ਼ਿੰਘ ਗਿੱਲ, ਸ੍ਰਮੌਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ,ਚੈਅਰਮੈਨ ਹਰਭਜਨ ਸਿੰਘ ਤਰਸਿੱਕਾ,ਪ੍ਰਧਾਂਨ ਕੁਲਵਿੰਦਰ ਸਿੰਘ ਮਿੱਠਾ,ਗੁਰਸਰਨ ਖੁਜਾਲਾ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾ,ਅਮਰਪਾਲ ਸਿੰਘ ਪਾਲੀ ਉਦੌਕੇ, ਪ੍ਰਧਾਨ ਕੁਲਦੀਪ ਸਿੰਘ,ਸੂਬੇਦਾਰ ਤੇਜਿੰਦਰ ਸਿੰਘ,ਡਾਂ ਕੇਵਲ ਸਿੰਘ,ਲਖਵਿੰਦਰ ਸਿੰਘ,ਹਰਦੀਪ ਸਿੰਘ ਬਲਜਿੰਦਰ ਸਿੰਘ,ਦਵਿੰਦਰ ਸਿੰਘ, ਹਾਜਰ ਸਨ।ਅਖੀਰ ਵਿੱਚ ਬਾਬਾ ਸਖਵੰਤ ਸਿੰਘ ਚੰਨਣਕੇ ਤੇ ਸਰਪੰਚ ਮੇਜਰ ਸਿੰਘ ਸਹੌਤਾ ਨੇ ਅਈਆ ਸੰਗਤਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: