ਜਿਲਾ ਕਾਨੂੰਨੀ ਸੇਵਾਵਾ ਬਾਰੇ ਬੱਚਿਆ ਨੂੰ ਕੀਤਾ ਜਾਗਰੂਕ

ਜਿਲਾ ਕਾਨੂੰਨੀ ਸੇਵਾਵਾ ਬਾਰੇ ਬੱਚਿਆ ਨੂੰ ਕੀਤਾ ਜਾਗਰੂਕ

20-p-m-photoਗੜਸ਼ੰਕਰ (ਅਸ਼ਵਨੀ ਸ਼ਰਮਾ) ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਹੁਸਿਆਰਪੁਰ ਦੇ ਸੰਜੀਵ ਕੁਮਾਰ ਅਰੋੜਾ ਜਿਲਾ ਅਤੇ ਸੈਸ਼ਨ ਜੱਜ ਅਤੇ ਆਥਾਰਟੀ ਦੇ ਸਕੱਤਰ ਕੰਮ ਸੀ ਜੀ ਐਮ ਰਵੀ ਗੁਲਾਟੀ ਵਲੋ ਦਿੱਤੇ ਪ੍ਰੋਗਾਮ ਅਨੁਸਾਰ ਆਥਾਰਟੀ ਦੀ ਟੀਮ ਜਿਸ ਵਿੱਚ ਐਡਵੋਕੇਟ ਮਮਤਾ ਰਾਣੀ ,ਮਹਿੰਦਰ ਮਹਿਮੀ,ਪੈਰਾਲੀਗਲ ਵਲੰਟੀਅਰ ਨਰਿੰਦਰ ਕੁਮਾਰ ਪੰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਨੇ ਦੱਸਿਆ ਕਿ ਅਨੁਸੁਚਿਤ ਜਾਤੀ ਅਨੁਸੂਚਿਤ ਕਬੀਲੇ ਇਸਤਰੀ ਮਾਨਸਿਕ ਰੋਗੀ ਅੰਗਹੀਣ ਬੇਰੁਗਾਰ ਅਤੇ ਕੁਦਰਤੀ ਆਫਤਾ ਜਾ ਜਿਨਾ ਦੀ ਆਮਦਨ ਸਲਾਨਾ 150 ਲੱਖ ਨਾ ਹੋਵੇ ਉਹ ਅਥਾਰਟੀ ਤੋ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਪ੍ਰਿਸੀਪਲ ਹਰਚਰਨ ਸਿੰਘ ਨੇ ਕਿਹਾ ਜੋ ਗੱਲਾ ਆਥਾਰਟੀ ਦੀ ਟੀਮ ਨੇ ਦੱਸੀਆ ਉਹ ਗੱਲਾ ਬੱਚੇ ਅਤੇ ਸਟਾਫ ਆਪਣੇ ਪਰਿਵਾਰਾ ਚ ਜਾ ਕਿ ਜਰੂਰ ਦੱਸਣ ਇਸ ਮੋਕੇ ਤੇ ਸਕੂਲ ਸਟਾਫ ਰੋਸ਼ਨ ਲਾਲ ਵਰਮਾ,ਜਗਦੀਸ ਸਿੰਘ, ਮੈਡਮ ਨਵਤੇਜ ਕੋਰ ,ਹਰਭਜਨ ਸਿੰਘ ,ਸਵਰਨ ਸਿੰਘ ਬੇਦੀ ,ਦਰਵਾਰਾ ਰਾਮ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: