ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ ’ਚ ਵਿਸ਼ਵਾਸ਼ ਹੋਰ ਪੱਕਾ ਹੋ ਗਿਆ : ਸਦੀਕ

ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ ’ਚ ਵਿਸ਼ਵਾਸ਼ ਹੋਰ ਪੱਕਾ ਹੋ ਗਿਆ : ਸਦੀਕ

14-11 (3)
ਭਦੌੜ 13 ਮਈ (ਵਿਕਰਾਂਤ ਬਾਂਸਲ) ਸੁਪਰੀਮ ਕੋਰਟ ਚੋਂ ਆਪਣੀ ਵਿਧਾਇਕੀ ਬਰਕਰਾਰ ਰੱਖਣ ਸਬੰਧੀ ਜਿੱਤੇ ਕੇਸ ਉਪਰੰਤ ਭਦੌੜ ਪੁੱਜੇ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਦਾ ਭਾਈ ਮਰਦਾਨਾ ਵੈਲਫੇਅਰ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਜਨਾਬ ਮੁਹੰਮਦ ਸਦੀਕ ਨੇ ਕਿਹਾ ਮਾਨਯੋਗ ਸੁਪਰੀਮ ਕੋਰਟ ਨੇ ਸੱਚਾਈ ਦੇ ਅਧਾਰਤ ਆਪਣਾ ਫੈਸਲਾ ਦਿੱਤਾ ਹੈ ਜਿਸ ਨਾਲ ਲੋਕਾਂ ਚ ਨਿਆਂ ਦੇ ਮੰਦਰ ਪ੍ਰਤੀ ਵਿਸ਼ਵਾਸ਼ ਹੋਰ ਵਧੇਗਾ। ਇਸ ਮੌਕੇ ਰਫ਼ੀਕ ਮੁਹੰਮਦ, ਮਾਸਟਰ ਮਿੱਠੂ ਖਾਂ, ਸ਼ੌਕੀ ਅਲੀ, ਰਾਜ ਮੁਹੰਮਦ, ਸੈਕਟਰੀ ਲੱਡੂ ਖਾਂ, ਬਾਬਾ ਸਰਦਾਰ ਖਾਂ, ਜੁਲਫ਼ਕਾਰ ਅਲੀ, ਨਿਆਜ ਅਲੀ, ਗੂਪਾ ਖਾਂ, ਸਲੀਮ ਖਾਨ, ਬੂਟਾ ਖਾਨ, ਗਫ਼ੂਰ ਮੁਹੰਮਦ, ਗੁਲਜ਼ਾਰ ਖਾਨ, ਸੂਰਜ ਭਾਰਦਵਾਜ, ਬਾਬਾ ਵਾਰਸ ਅਲੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: