ਤੀਜੀ ਵਾਰ ਬਣੇਗੀ ਬਾਦਲ ਸਰਕਾਰ- ਸੁਰਜਨ ਸਿੰਘ ਜੋਗਾ

ਤੀਜੀ ਵਾਰ ਬਣੇਗੀ ਬਾਦਲ ਸਰਕਾਰ- ਸੁਰਜਨ ਸਿੰਘ ਜੋਗਾ

2ਜੋਗਾ 7 ਅਕਤੂਬਰ (ਅਮਰਜੀਤ ਮਾਖਾ)-ਭਾਰਤੀਯ ਵਾਲਮੀਕ ਆਦਿ ਧਰਮ ਸਮਾਜ ਵੱਲੋ ਜੋਗਾ ਵਿਖੇ ਰੱਖੀ ਮੀਟਿੰਗ ਵਿੱਚ ਸਾਬਕਾ ਐਮ ਐਲ ਏ ਸੁਰਜਨ ਸਿੰਘ ਜੋਗਾ ਨੇ ਜੋਨ ਮਾਲਵਾ ਪ੍ਰਭਾਵੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਬਾਦਲ ਸਰਕਾਰ ਤੀਜੀ ਵਾਰ ਬਨਣ ਜਾ ਰਹੀ ਹੈ।ਉਨਾ੍ਹ ਬਾਦਲ ਸਰਕਾਰ ਦੀ ਤਰੀਫ ਕਰਦਿਆਂ ਕਿਹਾ ਕਿ ਗਰੀਬਾਂ ਦਾ ਮਸ਼ੀਹਾ ਸਿਰਫ ਬਾਦਲ ਸਰਕਾਰ ਹੈ ਹੋਰ ਕੋਈ ਸਰਕਾਰ ਭਲਾ ਨਹੀ ਕਰ ਸਕਦੀ।ਗਰੀਬ ਵਰਗ ਦੇ ਸਭ ਤੋ ਵੱਧ ਹਮਾਇਤੀ ਅਤੇ ਕਿਹਾ ਆਉਣ ਵਾਲੀਆ ਚੋਣਾਂ ਵਿੱਚ ਸੱਚੇ ਸੁਚੇ ਲੋਕਾਂ ਨੂੰ ਹੀ ਵੋਟ ਦਿੱਤੀ ਜਾਵੇ ਅਤੇ ਸਾਫ ਸੁਥਰੇ ਇਮਾਨਦਾਰ ਵਿਅਕਤੀ ਨੂੰ ਪਾਰਟੀ ਟਿਕਟ ਦੇਵੇ। ਵੱਖ ਵੱਖ ਪਿੰਡਾ ਤੋ ਆਏ ਸਾਥੀਆ ਨੇ ਸ; ਜੋਗਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀ ਮੋਢੇ ਨਾਲ ਮੋਢਾ ਨਾਲ ਸਾਥ ਖੜਾਗੇ।ਇਸ ਮੋਕੇ ਅਸ਼ੀਸ ਲੋਕ ਭਲਾਈ ਕਮੇਟੀ (ਯੂਥ ਵਿੰਗ) ਮੰਝੂਕੇ,ਬਲਵੀਰ ਸਿੰਘ ਖੜਕ ਸਿੰਘ ਵਾਲਾ,ਸੁਖਵਿੰਦਰ ਕੀਲੀ ਮਾਨਸਾ ਨੰਜਨ ਸਿੰਘ ਜੋਗਾ ਕਵਿਤਾ ਰਾਣੀ,ਪੀ੍ਰਤ ਸਿੰਘ ਪ੍ਰਧਾਨ ਡਾ:ਭੀਮ ਰਾਓ ਅੰਬਦੇਕਰ ਵੈਲਫੇਅਰ ਸੰਸ਼ਥਾ ਮੱਝੂਕੇ ਜਸਵੰਤ ਕੋਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: