ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ

ਮੈਕਰੋ ਗਲੋਬਲ ਮੋਗਾ ਦੀ ਬਰਾਂਚ ਭਗਤਾ ਭਾਈ ਦੇ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ

whatsapp-image-2016-09-22-at-12-53-36-pm1

ਭਗਤਾ ਭਾਈ ਕਾ 30 ਸਤੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ (ਮੋਗਾ)ਇਲਾਕੇ ਦੇ ਵਿਦੇਸ਼ ਜਾਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੈਕਰੋ ਗਲੋਬਲ ਬਰਾਂਚ (ਮੋਗਾ)ਭਗਤਾ ਭਾਈ ਦੇ ਮੁੱਖ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਜਾਣਕਾਰੀ ਦਿੰਦਿਆ ਦੱਸਿਆ ਮੈਕਰੋ ਗਲੋਬਲ ਮੋਗਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਜੋ ਕਿ ਕੁਝ ਸਮੇ ਲਈ ਬਾਹਰ ਗਏ ਹੋਏ ਹਨ ਨੇ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆ ਕਿਬਰਾਂਚ ਭਗਤਾ ਭਾਈ ਦੇ ਵਿਦਿਆਰਥੀ ਨੇ ਆਇਲੈਟਸ ਦੇ ਨਤੀਜਿਆ ਵਿੱਚ ਮੱਲਾਂ ਮਾਰੀਆਂ ਹਨ।ਜਸਪਾਲ ਵੜਿੰਗ ਨੇ ਦੱਸਿਆ ਕਿ ਦਵਿੰਦਰ ਸਿੰਘ ਨਥਾਨਾ ਨੇ ਓਵਰਆਲ 7 ਬੈਂਡ ਪ੍ਰਾਪਤ ਕਰਕੇ ਆਪਣਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ।ਇਸ ਮੋਕੇ ਦਵਿੰਦਰ ਸਿੰਘ ਨਥਾਨਾ ਦਾ ਸੰਸਥਾ ਵਲੋ ਵਿਸ਼ੇਸ ਸਨਮਾਨ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: