9 ਕੱਟਾਂ ਤੋਂ ਬਾਅਦ ’31 ਅਕਤੂਬਰ’ ਫ਼ਿਲਮ ਨੂੰ ਜਾਰੀ ਹੋਣ ਦੀ ਮਿਲੀ ਮਨਜ਼ੂਰੀ

9 ਕੱਟਾਂ ਤੋਂ ਬਾਅਦ ’31 ਅਕਤੂਬਰ’ ਫ਼ਿਲਮ ਨੂੰ ਜਾਰੀ ਹੋਣ ਦੀ ਮਿਲੀ ਮਨਜ਼ੂਰੀ

ਨਵੀਂ ਦਿੱਲੀ, 20 ਅਗਸਤ – ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਕਤਲੇਆਮ ‘ਤੇ ਆਧਾਰਿਤ ਫ਼ਿਲਮ ’31 ਅਕਤੂਬਰ’ ਸੈਂਸਰ ਬੋਰਡ ਦੇ 9 ਕੱਟਾਂ ਤੋਂ ਬਾਅਦ ਰੀਲੀਜ਼ ਹੋਣ ਲਈ ਤਿਆਰ ਹੈ। ਇੰਦਰਾ ਗਾਂਧੀ ਦੀ ਹੱਤਿਆ ‘ਤੇ ਬਣੀ ਇਹ ਪਹਿਲੀ ਬਾਲੀਵੁੱਡ ਫ਼ਿਲਮ ਹੈ,ਜਿਸ ਨਾਲ ਸਿੱਖ ਕਤਲੇਆਮ ਦੀ ਸਚਾਈ ਉਜਾਗਰ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: