ਲੁਧਿਆਣਾ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਡਾਕਾ

ਲੁਧਿਆਣਾ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਡਾਕਾ
ਕੋਚੜ ਮਾਰਕਿਟ ਵਾਲੀ ਬੈਂਕ ਸ਼ਾਖਾ ਤੋਂ ਲੁੱਟੇ 15 ਲੱਖ ਰੁਪਏ

1-28ਲੁਧਿਆਣਾ -(ਪ੍ਰੀਤੀ ਸ਼ਰਮਾ) ਅੱਜ ਸ਼ਹਿਰ ਦੀ ਕੋਚੜ ਮਾਰਕਿਟ ‘ਚ ਦਿਨ ਦਿਹਾੜੇ 4 ਹਥਿਆਰਬੰਦ ਲੁਟੇਰਿਆਂ ਨੇ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਤੋਂ ਲਗਭਗ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵਾਰਦਾਤ ਬਾਅਦ ਦੁਪਿਹਰ 3 ਵਜੇ ਦੀ ਕਰੀਬ ਦੱਸੀ ਜਾ ਰਹੀ ਹੈ। ਇਸ ਘਟਨਾ ਕਾਰਨ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੂਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: