ਇਯਾਲੀ, ਤਲਵੰਡੀ ਵੱਲੋਂ ਹਲਕਾ ਦਾਖਾ ‘ਚ ਯੂਥ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ

ਇਯਾਲੀ, ਤਲਵੰਡੀ ਵੱਲੋਂ ਹਲਕਾ ਦਾਖਾ ‘ਚ ਯੂਥ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ

1-13 (2)

ਮੁੱਲਾਂਪੁਰ ਦਾਖਾ 1 ਅਗਸਤ (ਮਲਕੀਤ ਸਿੰਘ) ਯੂਥ ਵਿੰਗ ਅਕਾਲੀ ਦਲ ਦੀ ਕੋਰ ਕਮੇਟੀ ਅਹੁਦੇਦਾਰ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਯੂਥ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ ਅਤੇ ਸੀਨੀ: ਮੀਤ ਪ੍ਰਧਾਨ ਹਰਬੀਰ ਸਿੰਘ ਇਯਾਲੀ, ਉੱਪ ਚੇਅ. ਜਸਕਰਨ ਸਿੰਘ ਦਿਓਲ ਵੱਲੋਂ ਹਲਕਾ ਦਾਖਾ ਦੇ ਨੌਜਵਾਨਾਂ ਨੂੰ ਜਿਲ੍ਹੇ ਅੰਦਰ ਨੁਮਾਇੰਦਗੀ ਦਿੰਦਿਆਂ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਸੀਨੀ: ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਇਸ ਸਮੇਂ ਹਰਕਿੰਦਰ ਸਿੰਘ ਇਯਾਲੀ, ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਪ੍ਰਧਾਨ ਪੰਚਾਇਤ ਯੂਨੀਅਨ ਸੁਰਜੀਤ ਸਿੰਘ ਕੋਠੇ ਹਾਂਸ, ਕੁਲਦੀਪ ਸਿੰਘ ਬੋਪਾਰਾਏ, ਸਰਪੰਚ ਗੁਰਮੀਤ ਸਿੰਘ ਜਾਂਗਪੁਰ, ਜਸਪ੍ਰੀਤ ਜੱਸੀ ਇਯਾਲੀ, ਹਰਕੇਵਲ ਸਿੰਘ ਜਾਂਗਪੁਰ, ਸੁਖਦੇਵ ਸਿੰਘ ਮੱਲ੍ਹੀ, ਇਕਬਾਲ ਸਿੰਘ ਪਾਲੀ ਮੋਹੀ, ਨਿਰਮਲ ਸਿੰਘ ਰਤਨ, ਜੱਥੇਦਾਰ ਅਜਮੇਰ ਸਿੰਘ ਰਤਨ, ਸੰਮਤੀ ਮੈਂਬਰ ਦਲਵੀਰ ਸਿੰਘ, ਲਖਵਿੰਦਰ ਸਿੰਘ ਲੱਖਾ, ਸਨੀ ਗਿੱਲ ਵੀ ਮੌਜੂਦ ਸਨ ਨੌਜਵਾਨਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਚੋਣਾਂ 2017 ਸਮੇਂ ਨੌਜਵਾਨ ਵਰਗ ਨੂੰ ਵੱਡੀ ਜਿੰਮੇਵਾਰੀ ਸੰਭਾਲੀ ਜਾਵੇਗੀ, ਤਾਂ ਜੋ ਤੀਸਰੀ ਵਾਰ ਅਕਾਲੀ ਦਲ ਗੱਠਜੋੜ ਸਰਕਾਰ ਬਣ ਸਕੇ
ਐਲਾਨੇ ਗਏ ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ
ਵਿਧਾਇਕ ਇਯਾਲੀ ਵੱਲੋਂ ਹਲਕਾ ਦਾਖਾ ਨੂੰ ਸੱਤ ਸਰਕਲਾਂ ਵਿਚ ਵੰਡ ਕੇ ਸਰਕਲ ਮੰਡੀ ਮੁੱਲਾਂਪੁਰ-ਦਾਖਾ ਪ੍ਰਧਾਨ ਅਮਿਤ ਕੁਮਾਰ ਹਨੀ, ਸਰਕਲ ਚਾਕੀਮਾਨ ਪ੍ਰਧਾਨ ਰਸ਼ਪਾਲ ਸਿੰਘ ਪਾਲੀ, ਸਰਕਲ ਸਿੱਧਵਾਂ ਬੇਟ ਪ੍ਰਧਾਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਰਕਲ ਭੂੰਦੜੀ ਪ੍ਰਧਾਨ-1 ਜਗਦੀਪ ਸਿੰਘ ਵਿੱਕੀ-2 ਕੋਮਲ ਸਿੰਘ ਭੂੰਦੜੀ, ਸਰਕਲ ਲਤਾਲਾ ਪ੍ਰਧਾਨ ਕੁਲਦੀਪ ਸਿੰਘ ਛਪਾਰ, ਸਰਕਲ ਜੋਧਾਂ ਪ੍ਰਧਾਨ ਜਸਪਾਲ ਸਿੰਘ ਢੈਪਈ ਚੁਣੇ
ਦਾਖਾ ‘ਚੋਂ ਜ਼ਿਲ੍ਹੇ ਲਈ ਸੀਨੀ: ਮੀਤ ਪ੍ਰਧਾਨਾਂ ਦਾ ਵੇਰਵਾ
ਲੁਧਿਆਣਾ ਦਿਹਾਤੀ ਲਈ ਸੀਨੀ: ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਲਾ ਬੋਪਾਰਾਏ, ਸਤਨਾਮ ਸਿੰਘ ਚੀਮਾ ਜਾਂਗਪੁਰ, ਰਣਜੋਧ ਸਿੰਘ ਤਲਵੰਡੀ, ਸੁਰਜੀਤ ਸਿੰਘ ਆਲੀਵਾਲ, ਜਸਵੀਰ ਸਿੰਘ ਸ਼ੀਰਾ ਭੱਟੀਆਂ ਢਾਹਾ, ਗੁਰਬਚਨ ਸਿੰਘ ਬੀਰਮੀ, ਪਰਮਿੰਦਰਪਾਲ ਚਾਵਲਾ ਬਲੀਪੁਰ ਕਲਾਂ, ਦਿਲਵਰਜੀਤ ਸਿੰਘ ਭਨੋਹੜ੍ਹ, ਵਿਸਾਖਾ ਸਿੰਘ ਚਚਰਾੜੀ, ਸਰਪੰਚ ਗੁਰਜੀਤ ਸਿੰਘ ਦਾਖਾ, ਸਰਪੰਚ ਵਰਿੰਦਰ ਸਿੰਘ ਦਾਖਾ, ਗੁਰਿੰਦਰ ਸਿੰਘ ਈਸੇਵਾਲ, ਸਰਪੰਚ ਜਸਵਿੰਦਰ ਸਿੰਘ ਗੋਰਸੀਆਂ ਕਾਦਰ ਬਖਸ਼, ਰਣਦੀਪ ਸਿੰਘ ਗੋਰਾਹੂਰ, ਮਨਦੀਪ ਸਿੰਘ ਹਸਨਪੁਰ, ਅਮਨਦੀਪ ਸਿੰਘ ਮਾਸਟਰ ਹਸਨਪੁਰ, ਸਰਪੰਚ ਰਾਜਿੰਦਰ ਸਿੰਘ ਬਬਲੂ ਹਸਨਪੁਰ, ਸਰਪੰਚ ਸੰਜੇ ਕਾਸ਼ੀ ਮਿੰਨੀ ਛਪਾਰ, ਜਸਵੀਰ ਸਿੰਘ ਸ਼ੀਰਾ ਵਿਰਕ, ਉਪਦੇਸ਼ ਸਿੰਘ ਝਲਮਣ ਜੜਾਹਾਂ, ਸਰਪੰਚ ਗਗਨ ਕੋਟਲੀ, ਬਿੱਟੂ ਕੋਟਮਾਨ, ਸਰਪੰਚ ਕਰਨੈਲ ਸਿੰਘ ਲੀਹਾਂ, ਗੁਰਦੀਪ ਸਿੰਘ ਅਕਾਲੀ ਫੱਲੇਵਾਲ, ਅਮਰਜੀਤ ਸਿੰਘ ਅੰਬੀ ਪਮਾਲ, ਜਗਦੀਪ ਸਿੰਘ ਸੋਨੂੰ ਪੁੜੈਣ, ਜੀਤਾ ਤਲਵਾੜਾ, ਮਨਪ੍ਰੀਤ ਸਿੰਘ ਮਨੀ ਰੰਗੂਵਾਲ, ਜਗਦੇਵ ਸਿੰਘ ਜੱਗਾ ਰਾਣਕੇ, ਸਿਮਰਜੀਤ ਸਿੰਘ ਗਿੱਲ ਸਲੇਮਪੁਰ, ਗੁਰਤੇਜ ਸਿੰਘ ਸਵੱਦੀ ਦੀ ਚੋਣ ਹੋਈ
ਜ਼ਿਲ੍ਹਾ ਮੀਤ ਪ੍ਰਧਾਨਾਂ ਦਾ ਵੇਰਵਾ
ਹਰਪ੍ਰੀਤ ਹੈਰੀ ਪੰਡੋਰੀ, ਰਮਨਦੀਪ ਸਿੰਘ ਦਾਖਾ, ਜਗਦੀਪ ਸਿੰਘ ਜੱਗੀ ਦਾਖਾ, ਅਮਰਪਾਲ ਸਿੰਘ ਭਨੋਹੜ੍ਹ, ਯਾਦਵਿੰਦਰ ਸਿੰਘ ਯਾਦੀ ਬੱਦੋਵਾਲ, ਜਿੰਦਰ ਤੂਰ ਭੱਟੀਆਂ ਢਾਹਾ, ਹਰਦੀਪ ਸਿੰਘ ਭੱਟੀਆਂ ਢਾਹਾ, ਅੰਮਿਤਪਾਲ ਸਿੰਘ ਭੱਟੀਆਂ ਢਾਹਾ, ਅੰਮੂ ਬੱਦੋਵਾਲ, ਜੀਤ ਬਾਠ ਭੱਟੀਆਂ ਢਾਹਾ, ਜਤਿੰਦਰ ਭੱਟੀਆਂ ਢਾਹਾ, ਮਨਿੰਦਰਜੀਤ ਸਿੰਘ ਬੀਰਮੀ, ਪਰਮਵੀਰ ਸਿੰਘ ਬੀਰਮੀ, ਪਲਵਿੰਦਰ ਸਿੰਘ ਪਾਲੀ ਬੀਰਮੀ, ਗੁਰਸਾਹਿਬ ਸਿੰਘ ਬੀਰਮੀ, ਵਿੱਕੀ ਕੈਂਥ ਬੀਰਮੀ, ਹਰਜੀਤ ਸਿੰਘ ਬਲੀਪੁਰ ਕਲਾਂ, ਦਵਿੰਦਰ ਸਿੰਘ ਬਲੀਪੁਰ ਕਲਾਂ, ਵਿਸਾਖਾ ਸਿੰਘ ਬਲੀਪੁਰ ਕਲਾਂ, ਹਰਪਾਲ ਸਿੰਘ ਬਲੀਪੁਰ ਖੁਰਦ, ਇੰਦਰਜੀਤ ਸਿੰਘ ਦਰਸ਼ਨ ਭਨੋਹੜ੍ਹ, ਜਸਵੀਰ ਸਿੰਘ ਜੱਸੀ ਛਪਾਰ, ਮਿੰਟੂ ਪਟਵਾਰੀ ਛਪਾਰ, ਮਨਜਿੰੰਦਰ ਸਿੰਘ ਛਪਾਰ, ਪ੍ਰਦੀਪ ਕੁਮਾਰ ਛਪਾਰ, ਕੁਲਵਿੰਦਰ ਸਿੰਘ ਛਪਾਰ, ਪਾਲ ਸਿੰਘ ਘਮਨੇਵਾਲ, ਜਸਵਿੰਦਰ ਸਿੰਘ ਗੋਰਸੀਆਂ, ਅਮਨਦੀਪ ਸਿੰਘ ਹਸਨਪੁਰ, ਗੁਰਚਰਨ ਸਿੰਘ ਜਾਂਗਪੁਰ, ਰਾਜੂ ਜਾਂਗਪੁਰ, ਕਰਮਜੀਤ ਸਿੰਘ ਕੋਟਲੀ, ਮਨਜਿੰਦਰ ਸਿੰਘ ਕੈਲਪੁਰ, ਜੰਗੀਰ ਸਿੰਘ ਲੀਹਾਂ, ਵਿੱਕੀ ਲਤਾਲਾ, ਜਸਪ੍ਰੀਤ ਸਿੰਘ ਬਾਬਾ ਗਿੱਲ ਮੁੱਲਾਂਪੁਰ, ਜੱਸੀ ਤਲਵੰਡੀ ਨੌ ਆਬਾਦ, ਸੁਖਵਿੰਦਰ ਸਿੰਘ ਰਾਣਕੇ, ਸੁਖਦੀਪ ਸਿੰਘ ਰਾਣਕੇ, ਸ਼ਰਨਜੀਤ ਸਿੰਘ ਰਾਣਕੇ, ਜਗਸੀਰ ਸਿੰਘ ਗਰੇਵਾਲ ਸਰਾਭਾ, ਪ੍ਰਦੀਪ ਸਿੰਘ ਸਰਾਭਾ, ਦਵਿੰਦਰ ਸਿੰਘ ਸਰਾਭਾ, ਮਨਿੰਦਰਜੀਤ ਸਿੰਘ ਮੰਡਿਆਣੀ, ਅਜਮੇਰ ਸਿੰਘ ਤਲਵੰਡੀ ਖੁਰਦ, ਹਰਵਿੰਦਰ ਸਿੰਘ ਤਲਵੰਡੀ ਕਲਾਂ, ਰਣਜੀਤ ਸਿੰਘ ਤਲਵੰਡੀ ਖੁਰਦ, ਕਮਲਜੀਤ ਸਿੰਘ ਤਲਵੰਡੀ ਖੁਰਦ, ਕੁਲਦੀਪ ਸਿੰਘ ਤਲਵੰਡੀ ਖੁਰਦ, ਹਰਜੀਤ ਸਿੰਘ, ਤਲਵੰਡੀ ਖੁਰਦ, ਡਾ. ਕੁਲਵੰਤ ਸਿੰਘ ਤਲਵੰਡੀ ਖੁਰਦ, ਮਨਪ੍ਰੀਤ ਸਿੰਘ ਤਲਵੰਡੀ ਖੁਰਦ, ਪਰਮਿੰਦਰ ਸਿੰਘ ਤਲਵੰਡੀ ਖੁਰਦ, ਜਗਦੀਪ ਸਿੰਘ, ਤਲਵੰਡੀ ਖੁਰਦ, ਜਗਰਾਜ਼ ਸਿੰਘ ਤਲਵੰਡੀ ਖੁਰਦ, ਦਵਿੰਦਰ ਸਿੰਘ ਤਲਵੰਡੀ ਖੁਰਦ, ਗੁਰਜੰਟ ਸਿੰਘ ਜੋਧਾਂ, ਕੁਲਵਿੰਦਰ ਸਿੰਘ ਤਲਵੰਡੀ ਖੁਰਦ, ਸਿਮਰਨਜੀਤ ਸਿੰਘ ਸਰਾਂ ਤਲਵੰਡੀ ਖੁਰਦ, ਗੁਰਬੀਰ ਸਿੰਘ ਤਲਵੰਡੀ ਖੁਰਦ, ਦਵਿੰਦਰ ਸਿੰਘ ਤਲਵੰਡੀ ਖੁਰਦ, ਹਰਜਿੰਦਰ ਸਿੰਘ ਤਲਵੰਡੀ ਖੁਰਦ ਤੀਰਥ ਸਿੰਘ ਤਲਵੰਡੀ ਖੁਰਦ, ਸਤਿੰਦਰਪਾਲ ਸਿੰਘ ਸਰਾਭਾ, ਗੁਰਪ੍ਰਤਾਪ ਸਿੰਘ ਦਿਓਲ ਰਤਨ, ਜਰਨੈਲ ਸਿੰਘ ਸਰਾਭਾ, ਮਨਪ੍ਰੀਤ ਸਿੰਘ ਰੁੜਕਾ, ਪੰਮ ਜੋਧਾਂ, ਮਨਪ੍ਰੀਤ ਸਿੰਘ ਰੂੰਮੀ, ਜਗਜੀਤ ਸਿੰਘ ਰੁੜਕਾ, ਜਗਵਿੰਦਰ ਸਿੰਘ ਪਮਾਲ ਤੇ ਹੋਰਨਾਂ ਦੀ ਮੀਤ ਪ੍ਰਧਾਨ ਵਜੋਂ ਨਿਯੁਕਤੀ ਹੋਈ

Share Button

Leave a Reply

Your email address will not be published. Required fields are marked *

%d bloggers like this: