ਮਹਿਕਮੇ ਦੀ ਸਲਾਹ ਨਾਲ ਹੀ ਕੀਟਨਾਸ਼ਕ ਦਵਾਈਆਂ ਦੀ ਵਰਤੋ ਕਰਨ ਕਿਸਾਨ-ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ

ਮਹਿਕਮੇ ਦੀ ਸਲਾਹ ਨਾਲ ਹੀ ਕੀਟਨਾਸ਼ਕ ਦਵਾਈਆਂ ਦੀ ਵਰਤੋੋ ਕਰਨ ਕਿਸਾਨ-ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ
ਪਿੰਡ ਪੱਧਰੀ ਖੇਤੀਬਾੜੀ ਕੈਂਪ ਰਾਹੀ ਮਿਲੀ ਬਹੁਮੁੱਲੀ ਜਾਣਕਾਰੀ -ਸਰਪੰਚ ਬਲਕਾਰ ਸਿੰਘ

28-4

ਪਟਿਆਲਾ 28 ਜੁਲਾਈ (ਪ.ਪ.) ਖੇਤੀਬਾੜੀ ਵਿਭਾਗ ਪਟਿਆਲਾ ਬਲਾਕ ਭੁੱਨਰਹੇੜ੍ਹੀ ਵੱਲੋੋਂ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾਂ ਪਰਮਿੰਦਰ ਸਿੰਘ ਤੇ ਖੇਤੀਬਾੜੀ ਅਫ਼ਸਰ ਬਲਾਕ ਭੁੱਨਰਹੇੜੀ ਡਾਂ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਪਿੰਡ ਰੋੋਹੜ ਜਗੀਰ ਵਿਖੇ ਪਿੰਡ ਪੱਧਰੀ ਕੈਂਪ ਡਾਂ ਵਿਮਲਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਲਗਾਇਆਂ ਗਿਆਂ ਜਿਸ ਵਿਚ ਸਾਰੇ ਪਿੰਡ ਦੇ ਕਿਸਾਨਾ ਨੇ ਸਮੂਲੀਅਤ ਕੀਤੀ ਕੈਂਪ ਨੂੰ ਸੰਬੋੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ, ਖੇਤੀਬਾੜੀ-ਸਬ ਇੰਸਪੈਕਟਰ ਹਰਮਨਜੀਤ ਸਿੰਘ ਨੇ ਕਿਸਾਨਾ ਨਾਲ ਖੇਤੀ ਨਾਲ ਸਬੰਧਤ ਆ ਰਹੀਆਂ ਮੁਸ਼ਿਕਲਾ ਤੇ ਕਿਸਾਨਾ ਨਾਲ ਵਿਚਾਰ ਵਟਾਦਰਾ ਕੀਤਾ ਗਿਆ ਡਾਂ ਵਿਮਲਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮਨੁੱਖੀ ਸ਼ਰੀਰ ਲਈ ਡਾਕਟਰੀ ਚੈੱਕਅੱਪ ਜਰੂਰੀ ਹੈ ਇਸੇ ਤਰ੍ਹਾਂ ਜਮੀਨ ਦੀ ਸਿਹਤ ਨੂੰ ਕਾਇਮ ਰੱਖਣ ਲਈ ਮਿੱਟੀ ਤੇ ਪਾਣੀ ਚੈੱਕ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ ਖੇਤੀਬਾੜੀ ਸਬ-ਇੰਸਪੈਕਟਰ ਹਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਬੇਲੋੋੜੀਆਂ ਖਾਦਾ ਨਾ ਵਰਤਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਕਿਸਾਨ ਜਿਆਦਾ ਖਾਦਾ ਤੇ ਦਵਾਈਆਂ ਦੀ ਵਰਤੋੋਂ ਕਰ ਕੇ ਜਮੀਨ ਦੀ ਸਿਹਤ ਨੂੰ ਖਰਾਬ ਕਰ ਰਹੇ ਇਕ ਤਾਂ ਜਿਆਦਾ ਖਾਦਾ ਦੀ ਵਰਤੋੋਂ ਕਰਨ ਨਾਲ ਫ਼ਸਲ ਨੂੰ ਵੱਧ ਬਿਮਾਰੀਆਂ ਲੱਗਣ ਦਾ ਡਰ ਰਹਿੰਦਾਂ ਹੈ ਤੇ ਦੂਜਾ ਫਸਲ ਦਾ ਝਾੜ ਵੀ ਇਸ ਨਾਲ ਕਾਫੀ ਹੱਦ ਤੱਕ ਘੱਟ ਜਾਂਦਾ ਹੈ ਹਰਮਰਨਜੀਤ ਸਿੰਘ ਨੇ ਦੱਸਿਆਂ ਕਿ ਕੋਈ ਵੀ ਕਿਸਾਨ ਮਹਿਕਮੇ ਦੀ ਸਿਫ਼ਾਰਸ ਤੋੋਂ ਬਿਨਾ ਖਾਦਾ ਤੇ ਦਵਾਈਆਂ ਦਾ ਪ੍ਰਯੋੋਗ ਨਾ ਕਰਨ ਇਸ ਮੌੋਕੇ ਏ.ਟੀ.ਐਮ. ਮਨਦੀਪ ਸਿੰਘ ਨੇ ਕਿਸਾਨਾ ਨੂੰ ਖੇਤੀ ਨਾਲ ਸਬੰਧ ਹੋੋਰ ਸਹਾਇਕ ਧੰਦੇ ਅਪਣਾਉਣ ਬਾਰੇ ਜਾਣਕਾਰੀ ਦਿੱਤੀਉਹਨਾਂ ਦੱਸਿਆਂ ਕਿ ਇਲਾਕੇ ਦੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਖੇਤੀਬਾੜੀ ਸਹਾਇਕ ਧੰਦਿਆਂ ਸਬੰਧੀ ਜੇਕਰ ਕੋੋਈ ਟਰੇਨਿੰਗ ਲੈਣੀ ਹੋੋਵੇ ਤਾ ਆਤਮਾ ਸਕੀਮ ਰਾਹੀ ਪੂਰੇ ਭਾਰਤ ਵਿਚੋੋਂ ਕਿਤੋੋਂ ਵੀ ਮਹਿਕਮੇ ਨਾਲ ਰਾਬਤਾ ਕਾਇਮ ਕਰ ਕੇ ਬਿਨਾ ਕਿਸੇ ਖਰਚ ਦੇ ਟਰੇਨਿੰਗ ਲੈ ਸਕਦਾ ਹੈ ਇਸ ਮੋੋਕੇ ਖੇਤੀਬਾੜੀ ਵਿਕਾਸ ਅਫ਼ਸਰ ਡਾਂ ਵਿਮਲਪ੍ਰੀਤ ਸਿੰਘ , ਖੇਤੀਬਾੜੀ ਸਬ-ਇੰਸਪੈਕਟਰ ਹਰਮਨਜੀਤ ਸਿੰਘ, ਅਸਿਸਟੈਂਟ ਟੈਕਨੋੋਲਜੀ ਮੈਨੇਜਰ ਮਨਦੀਪ ਸਿੰਘ ਤੋੋਂ ਇਲਾਵਾ ਸਰਪੰਚ ਬਲਕਾਰ ਸਿੰਘ ਸਮੁੱਚੇ ਪੰਚਾਇਤ ਮੈਂਬਰ ਤੇ ਪਿੰਡ ਦੇ ਸਾਰੇ ਕਿਸਾਨ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: