ਇਸਤਰੀ ਅਕਾਲੀ ਦਲ ਜਿਲ੍ਹਾ ਬਠਿੰਡਾ ਸਹਿਰੀ ਅਤੇ ਦਿਹਾਤੀ ਦੀ ਦੂਜੀ ਸੂਚੀ ਜਾਰੀ

ਇਸਤਰੀ ਅਕਾਲੀ ਦਲ ਜਿਲ੍ਹਾ ਬਠਿੰਡਾ ਸਹਿਰੀ ਅਤੇ ਦਿਹਾਤੀ ਦੀ ਦੂਜੀ ਸੂਚੀ ਜਾਰੀ

 

ਬਠਿੰਡਾ, 25 ਜੁਲਾਈ (ਪਰਵਿੰਦਰ ਜੀਤ ਸਿੰਘ) ਅੱਜ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜਿਲ੍ਹਾ ਬਠਿੰਡਾ ਦੀ ਜਿਲ੍ਹਾ ਸਹਿਰੀ ਪ੍ਰਧਾਨ ਬੀਬੀ ਗੁਰਵਿੰਦਰ ਪਾਲ ਕੌਰ ਢਿੱਲੋਂ ਅਤੇ ਜਿਲ੍ਹਾ ਦਿਹਾਤੀ ਪ੍ਰਧਾਨ ਡਾ ਪਰਨੀਤ ਕੌਰ ਦਿਉਲ ਨੇ ਜਿਲ੍ਹਾ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਸ. ਸ਼ਿੰਕਦਰ ਸਿੰਘ ਮਲੂਕਾ ਅਤੇ ਜਿਲ੍ਹਾ ਸਹਿਰੀ ਪ੍ਰਧਾਨ ਬਠਿੰਡਾ ਸ਼੍ਰੀ ਸਰੂਪ ਚੰਦ ਸਿੰਗਲਾ ਅਤੇ ਸਾਰੇ ਜਿਲ੍ਹੇ ਦੇ ਵਿਧਾਇਕਾ ਅਤੇ ਹਲਕਾ ਇੰਚਾਰਜਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਿਲ੍ਹੇ ਦੀ ਦੂਸਰੀ ਸੂਚੀ ਜਾਰੀ ਕੀਤੀ ਜਿਲ੍ਹਾ ਸਹਿਰੀ ਦੀ ਸੂਚੀ ਵਿੱਚ ਸ਼੍ਰੀਮਤੀ ਰਾਜਪ੍ਰੀਤ ਕੌਰ ਬਰਾੜ ਕੌਂਸਲਰ ਸਕੱਤਰ ਜਨਰਲ, ਪਰਮਜੀਤ ਕੌਰ ਮਹਿਰਾਜ, ਜਸਵੀਰ ਕੌਰ ਤਲਵੰਡੀ ਸਾਬੋ, ਵੀਰਪਾਲ ਕੌਰ ਰਾਮਾ ਮੰਡੀ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਜੰਟ ਕੌਰ ਰਾਮਾ ਮੰਡੀ ਨੂੰ ਜਿਲ੍ਹਾ ਯੂਨੀਅਰ ਮੀਤ ਪ੍ਰਧਾਨ ਅਤੇ ਬੀਬੀ ਹਰਪਾਲ ਕੌਰ ਭੁੱਚੋ ਮੰਡੀ ਤੇ ਮਲਕੀਤ ਕੌਰ ਰਾਮਪੁਰਾ ਨੂੰ ਜਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਬੀਬੀ ਨਸੀਬ ਕੌਰ ਹਲਕਾ ਇੰਚਾਰਜ ਇਸਤਰੀ ਵਿੰਗ ਭੁੱਚੋ, ਪਾਲਜੀਤ ਕੌਰ ਸ਼ਹਿਰੀ ਪ੍ਰਧਾਨ ਕੋਟਫੱਤਾ, ਕੁਲਵਿੰਦਰ ਕੌਰ ਸਹਿਰੀ ਪ੍ਰਧਾਨ ਕੋਟ ਸ਼ਮੀਰ, ਆਸ਼ਾ ਰਾਣੀ ਸਹਿਰੀ ਪ੍ਰਧਾਨ ਤਲਵੰਡੀ ਸਾਬੋ, ਲਛਮੀ ਦੇਵੀ ਉਪ ਪ੍ਰਧਾਨ ਤਲਵੰਡੀ ਸਾਬੋ, ਜਿਲ੍ਹਾ ਜੱਥੇਬੰਦਕ ਸਕੱਤਰ ਕਰਮਜੀਤ ਕੌਰ ਮਹਿਰਾਜ , ਅੰਕੁਤਾ ਰਾਣੀ ਬਠਿੰਡਾ, ਸੁਖਵਿੰਦਰ ਕੌਰ ਬਠਿੰਡਾ, ਗੁਰਵਿੰਦਰ ਕੌਰ ਬੱਲੂਆਣਾ, ਗੁਰਜੀਤ ਕੌਰ ਸੰਗਤ ਮੰਡੀ , ਸਿਮਰਜੀਤ ਕੌਰ ਕੋਟਫੱਤਾ, ਚਰਨਜੀਤ ਕੌਰ ਕੋਟਸ਼ਮੀਰ, ਸੁਰੇਸ਼ ਕੁਮਾਰੀ ਕੋਟ ਸ਼ਮੀਰ, ਹਰਜੀਤ ਕੌਰ ਕੋਟਸ਼ਮੀਰ , ਮਾਇਆ ਭੁੱਚੋ ਮੰਡੀ , ਸੁਖਵਿੰਦਰ ਕੌਰ ਬਠਿੰਡਾ, ਕਲਵੰਤੀ ਦੇਵੀ ਰਾਮਪੁਰਾ, ਮਾਇਆ ਰਾਮਪੁਰਾ, ਛਿੰਦਰ ਕੌਰ ਰਾਮਪੁਰਾ, ਬਸੰਤ ਕੌਰ ਮਹਿਰਾਜ, ਜਸਵੰਤ ਕੌਰ ਤਲਵੰਡੀ ਸਾਬੋ, ਪਰਮਜੀਤ ਕੌਰ ਮਹਿਰਾਜ, ਛਿੰਦਰ ਕੌਰ ਰਾਮਾ ਮੰਡੀ, ਮਨਜੀਤ ਕੌਰ ਮਹਿਰਾਜ, ਮਨਪ੍ਰੀਤ ਕੌਰ ਤਲਵੰਡੀ ਸਾਬੋ, ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਸਹਿਰੀ ਵਿੱਚ ਰਵਿੰਦਰ ਕੌਰ ਕੋਠਾ ਗੁਰੂ, ਗੁਰਪ੍ਰੀਤ ਕੌਰ ਮਹਿਰਾਜ, ਸੁਖਵਿੰਦਰ ਕੌਰ ਬਠਿੰਡਾ, ਰਣਜੀਤ ਕੌਰ ਬਠਿੰਡਾ , ਸਰੋਜ ਰਾਣੀ ਬਠਿੰਡਾ, ਸੁਨੀਤਾ ਰਾਣੀ ਬਠਿੰਡਾ, ਨਿਰਮਲਾ ਦੇਵੀ ਸੰਗਤ ਮੰਡੀ, ਜਮਨਾ ਕੌਰ ਕੋਟਫੱਤਾ, ਬਲਜੀਤ ਕੌਰ ਕੋਟਫੱਤਾ, ਜਸਪਾਲ ਕੌਰ ਕੋਟਸ਼ਮੀਰ, ਰਣਜੀਤ ਕੌਰ ਮਹਿਰਾਜ, ਅਮਰਜੀਤ ਕੌਰ ਮਹਿਰਾਜ, ਮਨਜੀਤ ਕੌਰ ਮਹਿਰਾਜ ਆਦਿ ਸ਼ਾਮਿਲ ਹਨ।
ਜਿਲ੍ਹਾ ਬਠਿੰਡਾ ਦਿਹਾਤੀ ਦੇ ਨਵ-ਨਿਯੁਕਤ ਅਹੁੱਦੇਦਾਰਾ ਵਿੱਚ ਰਾਜਵਿੰਦਰ ਕੌਰ ਦਿਉਣ ਸਾਬਕਾ ਚੇਅਰਮੈਨ ਸੀਨੀਅਰ ਮੀਤ ਪ੍ਰਧਾਨ, ਜਿਲ੍ਹਾ ਜੱਥੇਬੰਦਕ ਸਕੱਤਰ ਦਿਹਾਤੀ ਛਿੰਦਰਪਾਲ ਕੌਰ ਜਲਾਲ, ਪ੍ਰਿਤਪਾਲ ਕੌਰ ਰਾਏਕੇ ਕਲਾਂ, ਅਮਰਜੀਤ ਕੌਰ ਦਿਉਣ, ਗੁਰਵਿੰਦਰ ਕੌਰ ਬੱਲੂਆਣਾ, ਅਮਰਜੀਤ ਕੌਰ ਸਰਪੰਚ ਧੰਨ ਸਿੰਘ ਖਾਨਾ, ਪਰਮਜੀਤ ਕੌਰ ਨੰਦਗੜ੍ਹ, ਸਰਬਜੀਤ ਕੌਰ ਬੰਬੀਹਾ, ਸੁਖਜੀਤ ਕੌਰ ਲਹਿਰਾ ਧੂਰਕੋਟ, ਸੁਖਪਾਲ ਕੌਰ ਪਿੰਡ ਗਿੱਦੜ, ਮੁਖਤਿਆਰ ਕੌਰ ਜੰਡਾ ਵਾਲਾ, ਪਰਮਜੀਤ ਕੌਰ ਅਬਲੂ, ਨੀਲਮ ਰਾਣੀ ਬੱਲੂਆਣਾ, ਜਸਪਾਲ ਕੌਰ ਰਾਮਾ, ਮਹਿੰਦਰ ਕੌਰ , ਸਰਬਜੀਤ ਕੌਰ ਤਲਵੰਡੀ ਸਾਬੋ, ਜਸਵਿੰਦਰ ਕੌਰ ਬਾਹੋ ਯਾਤਰੀ, ਮਿਸਰਨਜੀਤ ਕੌਰ ਚੁੱਘੇ ਖੁਰਦ, ਜਿਲ੍ਹਾ ਦਿਹਾਤੀ ਵਰਕਿੰਗ ਕਮੇਟੀ ਮੈਬਰਾ ਵਿੱਚ ਇੰਦਰਜੀਤ ਕੌਰ ਬੱਲੂਆਣਾ, ਸੁਖਰਾਜ ਕੌਰ ਬੱਲੂਆਣਾ, ਜਸਵਿੰਦਰ ਕੌਰ ਕਲਿਆਣਾ ਸੁੱਖਾ, ਗੁਰਪ੍ਰੀਤ ਕੌਰ ਲਹਿਰਾ ਮੁਹੱਬਤ, ਕੁਲਦੀਪ ਕੌਰ, ਗੁਰਜੀਤ ਕੌਰ, ਦਵਿੰਦਰ ਕੌਰ ਮਹਿਮਾ ਸਰਜਾ, ਗੁਰਮੀਤ ਕੌਰ ਗੰਗਾ, ਜਸਵੀਰ ਕੌਰ ਗੰਗਾ ਅਬਲੂ, ਆਦਿ ਅਹੁੱਦੇਦਾਰ ਨਿਯੁਕਤ ਕੀਤੇ ਗਏ ਪ੍ਰੈਸ ਨੋਟ ਜਾਰੀ ਕਰਦਿਆ ਬੀਬੀ ਢਿੱਲੋਂ ਅਤੇ ਬੀਬੀ ਦਿਉਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਸੂਚੀ ਅਹੁੱਦੇਦਾਰਾਂ ਦੀ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਬਾਕੀ ਰਹਿੰਦੇ ਇਸਤਰੀ ਆਗੂਆ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: