ਪਿੰਡ ਭਗਵਾਲਾ ਵਿਖੇ ਗੁਰੁ ਪੁੰਨਿਆ ਦੇ ਸਬੰਧ ਵਿੱਚ ਸਮਾਗਮ ਕਰਵਾਇਆ

ਪਿੰਡ ਭਗਵਾਲਾ ਵਿਖੇ ਗੁਰੁ ਪੁੰਨਿਆ ਦੇ ਸਬੰਧ ਵਿੱਚ ਸਮਾਗਮ ਕਰਵਾਇਆ

20-16

ਕੀਰਤਪੁਰ ਸਾਹਿਬ 19 ਜਨਵਰੀ (ਸਰਬਜੀਤ ਸਿੰਘ ਸੈਣੀ): ਨਜਦੀਕੀ ਪਿੰਡ ਭਗਵਾਲਾ ਵਿਖੇ ਮੋਖਸ਼ ਪੰਥ ਵਿਸ਼ਵ ਕਲਿਆਣ ਟਰੱਸਟ ਰਜਿਸਟਰਡ ਵੱਲੋਂ ਗੁਰੁ ਪੁੰਨਿਆ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਡਤ ਨੀਲ ਕੰਠ ਵੱਲੋਂ ਆਈਆਂ ਸੰਗਤਾਂ ਨੂੰ ਗੁਰੁ ਪੁੰਨਿਆ ਦੇ ਮਹੱਤਵ ਬਾਰੇ ਕਥਾ ਕੀਰਤਨ ਰਾਹੀ ਜਾਣਕਾਰੀ ਦਿੱਤੀ ਇਸ ਮੌਕੇ ਉਨ੍ਹਾਂ ਕਿਹਾ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਲਈ ਕੰਮ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹਰੇਕ ਵਿਅਕਤੀ ਨੰੂ ਗਊ ਸੇਵਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਮੋਖਸ਼ ਪੰਥ ਵੱਲੋਂ ਲੋੜਵੰਦਾਂ, ਗਰੀਬ ਲੜਕੀਆਂ ਦੇ ਵਿਆਹ ਲਈ ਸਹਾਇਤਾ, ਮੁਫ਼ੳਮਪ;ਤ ਦੇਸੀ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ ਇਸ ਮੌਕੇ ਮਾਤਾ ਤੀਰਥੋਂ ਦੇਵੀ ਪੰਚਰੰਡੇ ਵੱਲੋਂ ਟਰੱਸਟ ਨੂੰ ਇੱਕੀ ਹਜਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਇਸ ਮੌਕੇ ਉਕਤ ਤੋ ਇਲਾਵਾ ਐਚ.ਐਸ.ਵਾਲੀਆ, ਸੁਭਾਸ਼, ਮਹੇਸ਼, ਤਰਸੇਮ, ਅੱਛਰ ਸਿੰਘ, ਅਜੈ ਕੁਮਾਰ, ਅਸ਼ਵਨੀ ਕੁਮਾਰ, ਜੱਸੀ ਧੀਮਾਨ, ਅਸ਼ੋਕ ਧੀਮਾਨ, ਗੁਰਨਾਮ ਸਿੰਘ ਬਜਰੂੜ, ਵਿੱਕੀ ਤਾਜਪੁਰ, ਜਰਨੈਲ ਸਿੰਘ ਬਰੋਟਾ, ਗੁਰਮੇਲ ਸਿੰਘ ਬਰੋਟਾ, ਭਜਨ ਸਿੰਘ,ਕਸ਼ਮੀਰਾ ਸਿੰਘ, ਗੌਰਵ ਸੈਣੀ ਬਰੋਟਾ,ਬੀ.ਐਸ.ਧੀਮਾਨ ਨੁਰਪੁਰ ਬੇਦੀ ਗੋਲਡੀ ਗੋਹਲਣੀ, ਰਵਿੰਦਰ ਕੁਮਾਰ,ਬਿਟੂ ਬਰੋਟਾ, ਰਾਮ ਸਿੰਘ ਬਰੋਟਾ, ਦਿਨੇਸ ਕੁਮਾਰਗੋਲਣੀ, ਕੁਲਵਿੰਦਰ ਸਿੰਘ ਫੌਜੀ ਬਰੋਟਾ, ਰਾਮ ਲੋਕ, ਮੋਹਣ ਸਿੰਘ ਫੌਜੀ, ਚਿੰਤ ਰਾਮ,ਜਗਤਾਰ ਸਿੰਘ,ਰਮੇਸ ਸਰਮਾ ਆਦਿ ਹਾਜਰ ਸਨ ਇਸ ਮੋਕੇ ਲੰਗਰ ਭੰਡਾਰ ਵੀ ਅਤੁੱਟ ਵਰਤਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: