ਆਪ ਆਗੂ ਰਾਜਵਿੰਦਰ ਭਗਤਾ ਨੂੰ ਸਦਮਾ,ਪਿਤਾ ਦਾ ਦਿਹਾਂਤ

ਆਪ ਆਗੂ ਰਾਜਵਿੰਦਰ ਭਗਤਾ ਨੂੰ ਸਦਮਾ,ਪਿਤਾ ਦਾ ਦਿਹਾਂਤ

 

ਭਗਤਾ ਭਾਈ ਕਾ 13 ਜੁਲਾਈ [ਸਵਰਨ ਸਿੰਘ ਭਗਤਾ]ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਸਿੰਘ ਭਗਤਾ ਨੂੰ ਉਸ ਸਮੇ ਭਾਰੀ ਸਦਮਾ ਲੱਗਿਆ ਜਦ ਉੁਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਰ. ਅਜਮੇਰ ਸਿੰਘ ਮਿਸਤਰੀ [80 ਸਾਲ]ਦਾ ਨਾਮੁਰਾਦ ਬਿਮਾਰੀ ਪਿੱਛੋ ਅੱਜ ਦਿਹਾਂਤ ਹੋ ਗਿਆ।ਜਿੰਨਾ ਦਾ ਅੰਤਿਮ ਸੰਸਕਾਰ ਅੱਜ ਖਾਨਾ ਪੱਤੀ ਦੀ ਸਮਸ਼ਾਨ ਘਾਟ ਵਿਖੇ ਸੇਜਲ ਅੱਖਾਂ ਨਾਲ ਕੀਤਾ ਗਿਆ।ਇਸ ਸਮੇ ਰਾਜਸੀ,ਸਮਾਜ ਸੇਵੀ ਅਤੇ ਹੋਰ ਨਗਰ ਨਿਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: