Sat. May 25th, 2019

A.B. GRAIN SPIRITST PVT.LTD. AIDEBROWAN BREWERIESPVT.LTD. AND INDUSTRIES PVT.LTD ਇੰਡੀਸਟੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ

A.B. GRAIN SPIRITST PVT.LTD. AIDEBROWAN BREWERIESPVT.LTD. AND INDUSTRIES PVT.LTD ਇੰਡੀਸਟੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ
ਪ੍ਰਦੂਸਿਤ ਪਾਣੀ ਕਾਰਨ ਡਾਲਫਿਨ ਨੂੰ ਖਤਰਾਂ ਹੋ ਗਿਆ ਕਿਉਕਿ ਡਾਲਫਿਨ ਬਿਆਸ ਦਰਿਆਂ ਦੇ ਕਰਮੂੰਵਾਲਾ ਖੇਤਰ ਦੇ ਨਜਦੀਕ ਪਾਈ ਜਾ ਰਹੀ- ਪ੍ਰਜੈਕਟ ਅਫਸਰ ਗੀਤਾਂਜਲੀ ਕੰਵਰ
ਬਿਆਸ ਦਰਿਆ ਪਾਣੀ ਦੂਸ਼ਿਤ ਲਗਭਗ 100 ਕਿਲੋ ਮੀਟਰ ਤੱਕ ਮਾਰ ਕੀਤੀ

ਹਰਚੋਵਾਲ/ ਗੁਰਦਾਸਪੁਰ ੧੮ ਮਈ ( ਗਗਨਦੀਪ ਸਿੰਘ ਰਿਆੜ) ਬੀਤਾੀ ਦਿਨੀ ਚੱਡਾਂ ਸ਼ੂਗਰ / ਏ.ਬੀ .ਗਰੇਨ ਸਪਲਿਟ ਪ੍ਰਾਈਵੇਟ ਸਰਾਬ ਦੀ ਮਿੱਲ ਕੀੜੀ ਅਫਗਵਾਨਾਂ ਦੀ ਫੈਕਟਰੀ ਲੱਗੇ ਬੈਲਰ ਜਮੀਨਦੋਜ ਪਾਈਪ ਫਟਣ ਕਾਰਨ ਹੋਇਆਂ ਦਰਿਆਂ ਰਸਾਅ ਗਰਮੀ ਨਾਲ ਹੀਟ ਹੋਣ ਕਾਰਨ ਫੱਟ ਜਾਣ ਨਾਲ ਬੈਲਰ ਚ ਨਿਕਲੇ ਗਰਮ ਅਤੇ ਜਹਰੀਲਾਂ ਪਾਣੀ ਬਿਆਸ ਦਰਿਆ ਚ ਜਾਣ ਨਾਲ ਲੱਖਾਂ ਟਨ ਮੱਛੀ ਅਤੇ ਹੋਰ ਜੀਵ ਜੰਤੂ ਮਰ ਜਾਣ ਅਤੇ ਦਰਿਆਂ ਦਾ ਦੂਸ਼ਿਤ ਪਾਣੀ ਹੋ ਜਾਣ ਤੋ ਬਆਦ ਬਿਆਸ ਦਰਿਆ ਦਾ ਪਾਣੀ ੧੦੦ ਕਿਲੋ ਮੀਟਰ ਜਿਅਦਾਂ ਘੇਰਾਂ ਆਉਣ ਨਾਲ ਬਆਦ ਪ੍ਰਸਾਂਸਨ ਨੇ ਮਿੱਲ ਸੀਲ ਕਰਨ ਦਿੱਤੇ ਸਖਤ ਸੰਦੇਸ਼।
ਅੱਜ ਜਦ ਕੀੜੀ ਅਫਗਵਾਨਾਂ ਮਿੱਲ ਦੇ ਆਲੇ ਦੁਆਲੇ ਦਾ ਪੱਤਕਾਰਾਂ ਵੱਲੋ ਦੋਰਾਂ ਕੀਤਾਂ ਗਿਆਂ ਤਾਂ ਦੇਖਣ ਮਿਲਿਆਂ ਕੇ ਸ਼ੁਗਰ ਮਿੱਲ ਜੋ ਮਿੱਲ ਪ੍ਰਬੰਧਕਾਂ ਵੱਲੋ ਭਾਵੈ ੩੦ ਅਪੈਲ ਨੂੰ ਬੰਦ ਕਰ ਦਿੱਤੀ ਗਈ ਸੀ ਪਰ ਇਸ ਤੋ ਇਲਾਵਾਂ ਸ਼ਰਾਬ ਦੀ ਮਿੱਲ ਦੇ ਨਾਮ ਬਾਕੀਆ A.B. GRAIN SPIRITST PVT.LTD. AIDEBROWAN BREWERIESPVT.LTD. AND INDUSTRIES PVT.LTD ਇੰਡਸਟੀ ਜੋ ਚੱਲ ਰਹੀਆਂ ਸੀ ਜਿਸ ਦਾ ਬੈਲਰ ਫਟਣ ਕਾਰਨ ਜੋ ਸੀਰਾਂ ਦਰਿਆ ਬਿਆਸ ਜਾ ਪਿਆਂ ਜਿਹਨਾਂ ਚੋ ਕਈ ਜਹਰੀਲਾਂ ਪਾਣੀ ਫੈਕਟਰੀ ਦੇ ਨਾਲ ਜਾਦੀ ਨਹਿਰ ਚ ਪੈ ਗਿਆਂ ਜੋ ਨਹਿਰ ਪਾਣੀ ਫੈਕਟਰੀ ਦੇ ਨਾਲ ਬਿਆਸ ਦਰਿਆਂ ਚ ਮਿਲਾਵਾਟ ਹੋ ਨਾਲ ਜੋ ਪਾਣੀ ਜਹਰੀਲੀ ਗੈਸਾਂ ਦੀ ਬਿਆਸ ਦਰਿਆ ਪਾਣੀ ਨਾਲ ਮਿਲ ਗਈ ਜੋ ਪਾਣੀ ਬਹੁਤ ਜਿਆਦਾ ਦੂਸ਼ਿਤ ਹੋ ਜਾਣ ਨਾਲ ਬਿਆਸ ਦਰਿਆਂ ਹਜਾਰਾਂ ਟਨ ਮੱਛੀ ਜੋ ਪਾਣੀ ਚ ਬਹਾਰ ਆ ਗਈ ਜੋ ਬਹੁਤ ਜਿਆਦਾ ਮਰ ਵੀ ਗਈ ਇਸ ਤੋ ਇਲਾਵਾਂ ਗੋਇਦਵਾਲ ਬਾਬਾ ਬਕਾਲਾ ਨੇੜੇ ਮੱਝਾਂ ਅਤੇ ਗਵਾਂ ਮਰ ਗਈਆਂ ਇਸ ਤੋ ਇਲਾਵਾਂ ਹਰੀਕੇ ਪੱਤਣ ਡਾਲਫਿਨ ਤੇ ਝੀਲ ਦੇ ਆਲੇ ਦੁਆਲੇ ਰਹਿੰਦੇ ਅਨੇਕਾਂ ਜੀਵ ਜੰਤੂਆਂ ਲਈ ਬਣਿਆਂ ਵੱਡਾਂ ਖਤਰਾਂ ਰੇਜ ਅਫਸਰ ਹਰਪਿੰਦਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਹੋਏ ਹਨ ਜੋ ਬਿਆਸ ਦਰਿਆ ਪਾਣੀ ਦੂਸ਼ਿਤ ਲਗਭਗ 100 ਕਿਲੋ ਮੀਟਰ ਤੱਕ ਮਾਰ ਕੀਤੀ ਗਈ ਇਸ ਸਬੰਧੀ ਡਬਲਯੂ.ਡਬਲਯੂ ਐਫ ਦੀ ਸੀਨੀਅਰ ਪ੍ਰਜੈਕਟ ਅਫਸਰ ਗੀਤਾਂਜਲੀ ਕੰਵਰ ਨੇ ਦੱਸਿਆਂ ਬਿਆਸ ਦਰਿਆਂ ਅਸੀ ਪੂਰੀ ਨਜਰ ਰੱਖੀ ਹੋਈ ਹੈ ਇਸ ਪ੍ਰਦੂਸਿਤ ਪਾਣੀ ਕਾਰਨ ਡਾਲਫਿਨ ਨੂੰ ਖਤਰਾਂ ਹੋ ਗਿਆ ਹੈ ਕਿਉਕਿ ਡਾਲਫਿਨ ਬਿਆਸ ਦਰਿਆਂ ਦੇ ਕਰਮੂੰਵਾਲਾ ਖੇਤਰ ਦੇ ਨਜਦੀਕ ਪਾਈ ਜਾ ਰਹੀ ਹੈ ਇਸ ਲਈ ਖਤਰੇ ਨੂੰ ਦੇਖਿਦਿਆ ਪੋਗ ਡੈਮ ਤੋ ਜਿਅਦਾਂ ਪਾਣੀ ਮਾਤਰਾਂ ਛੱਡਿਆ ਗਿਆਂ ਜੋ ਗੰਦੇ ਪਾਣੀ ਦੀ ਮਾਰ ਘਟ ਸਕੇ।
ਇਸ ਸਾਰੇ ਘਟਨਾਂ ਕਰਮ ਨੂੰ ਦੇਖਦਿਆਂ ਹੋਇਆਂ ਮੰਤਰੀ ਓ.ਪੀ.ਸੋਨੀ ਵੱਲੋ ਜਾਚ ਦੇ ਹੁਕਮ ਕਰ ਦਿੱਤੇ ਹਨ ਗਏ ਇਸ ਤੋ ਇਲਵਾਂ A.B. GRAIN SPIRITST PVT.LTD. AIDEBROWAN BREWERIESPVT.LTD. AND INDUSTRIES PVT.LTD ਇੰਡੀਸਟੀਆਂ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ ਪ੍ਰਦੂਸਣ ਬੋਰਡ ਦੇ ਆੀਧਕਾਰੀਆਂ ਵੱਲੋ ਵਿਸ਼ੇਸ ਤੋਰ ਤੇ ਸਾਰੀ ਘਟਨਾਂ ਦੀ ਜਾਚ ਬਰੀਕੀ ਨਾਲ ਕੀਤੀ ਜਾ ਰਹੀ ਹੈ।
ਮੋਕੇ ਪਿੰਡ ਕੀੜੀ ਅਫਗਵਾਨਾਂ ਦੇ ਸਰਪੰਚ ਗੁਰਮੀਤ ਸਿੰਘ ਗੁਰਾਇਆ ਨਾਲ ਫੋਨ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਕੇ ਪ੍ਰਸਾਸ਼ਨ ਵੱਲ ਫੈਕਟਰੀਆਂ ਨੂੰ ਸੀਲ ਕਰ ਕੇ ਬੰਦ ਕਰ ਦਿੱਤਾਂ ਗਿਆਂ ਹੈ ਆਉਣ ਵਾਲੇ ਸਰਕਾਰੀ ਉਦੇਸ਼ਾ ਤੱਕ ਜੋ ਪਿੰਡ ਭੂਤਣ ਪੁਰਾਂ ਜਿਸ ਜਗਾਂ ਤੋ ਬੈਲਰ ਫਟਣ ਨਾਲ ਸੀਰਾਂ ਲੀਕਜ ਹੋਇਆ ਜਿਸ ਦੀ ਜਿਅਦਾਂ ਮਾਰ ਇਸ ਪਿੰਡ ਨੂੰ ਝੱਲਣੀ ਪਈ ਦੂਸ਼ਿਤ ਪਾਣੀ ਕਾਰਨ ਕਈਆਂ ਤਰਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆਂ ਹੋਇਆਂ ਹੈ ਪਰ ਇਸ ਪਿੰਡ ਕੋਈ ਸਿਹਤ ਵਿਭਾਗ ਦੀ ਟੀਮ ਨਹੀ ਪਹੁੰਚੀ ਨਾ ਕੋਈ ਜਾਚ ਆਧਿਕਾਰੀ ਇਸ ਪਿੰਡ ਪਹੁੰਚੇ ਨੇ ਜਿਸ ਨਾਲ ਕਈਆਂ ਤਰਾਂ ਦੀਆਂ ਚਰਚਾਂ ਚੱਲ ਰਹੀਆਂ ਹਨ ਪਿੰਡ ਵਾਸੀਆਂ ਚ ਪਿੰਡ ਵਾਸੀਆਂ ਆਂਪਣਾਂ ਗੁਪਤਨਾਮ ਰੱਖਣ ਦੀ ਸਰਤ ਦੱਸਿਆਂ ਕੇ ਸਾਡੇ ਪਿੰਡ ਪਾਣੀ ਜੋ ਪੀਣ ਵਾਲਾ ਪੂਰਾਂ ਦੂਸ਼ਿਤ ਹੋ ਗਿਆਂ ਪਰ ਸਰਕਾਰ ਵੱਲੋ ਇਸ ਦੀ ਜਾਚ ਦੇ ਹੁਕਮ ਨਹੀ ਕੀਤੇ ਗਏ।

Leave a Reply

Your email address will not be published. Required fields are marked *

%d bloggers like this: