ਕਬਜ਼ ਅਤੇ ਬਵਾਸੀਰ ਦਾ ਅਚੂਕ ਇਲਾਜ ਹੈ ਇਹ ਫਲ

ਕਬਜ਼ ਅਤੇ ਬਵਾਸੀਰ ਦਾ ਅਚੂਕ ਇਲਾਜ ਹੈ ਇਹ ਫਲ ਅੰਜੀਰ ਦੇ ਫਲ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਭਾਰਤ ‘ਚ ਇਸ ਨੂੰ ਸੁੱਖੇ ਅਤੇ ਤਾਜ਼ੇ ਦੋਵਾਂ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਜੀਰ ਬੈਂਗਣੀ, ਹਰੇ ਅਤੇ ਹੋਰ ਕਈ ਰੰਗਾਂ Read More …

Share Button

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ JIO ਆਪਣੀ ਦੂਜੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਜਿਓ ਆਪਣੇ ਗਾਹਕਾਂ ਨੂੰ 1 ਜੀ.ਬੀ. 4ਜੀ ਡਾਟਾ ਮੁਫਤ ‘ਚ ਦੇ ਰਿਹਾ ਹੈ। ਜੇਕਰ ਤੁਸੀਂ ਵੀ 1 ਜੀ.ਬੀ. ਮੁਫਤ ਡਾਟਾ ਲੈਣਾ ਚਾਹੁੰਦੇ Read More …

Share Button

ਨਵਾਂ ਟਰੈਕਟਰ ਖਰੀਦਣ ਤੋਂ ਪਹਿਲਾ ਜਾਣ ਲਵੋ ਤੁਹਾਡੇ ਲਈ ਕਿਹੜਾ ਟਰੈਕਟਰ ਬੇਹਤਰ ਹੈ

ਨਵਾਂ ਟਰੈਕਟਰ ਖਰੀਦਣ ਤੋਂ ਪਹਿਲਾ ਜਾਣ ਲਵੋ ਤੁਹਾਡੇ ਲਈ ਕਿਹੜਾ ਟਰੈਕਟਰ ਬੇਹਤਰ ਹੈ ਵੇਖੋ – ਵੱਖ ਟਰੈਕਟਰ ਆਪਣੀ ਵੇਖੋ-ਵੱਖ ਖੂਬੀਆਂ ਲਈ ਜਾਣੇ ਜਾਂਦੇ ਹਨ ਕੋਈ ਆਪਣੀ ਪਾਵਰ ਲਈ ਅਤੇ ਕੋਈ ਆਪਣੇ ਤੇਲ ਦੇ ਘੱਟ ਖਰਚੇ ਲਈ ਜਾਣਿਆ ਜਾਂਦਾ ਹੈ | Read More …

Share Button

ਚੁੱਪ

ਚੁੱਪ ਤੇਰੇ ਕੀਤੇ ਹਰ ਸਵਾਲ ਦਾ ਜਵਾਬ ਮੇਰੀ ਚੁੱਪ ਸੀ। ਤੇਰੇ ਲਾਏ ਹਰ ਇਲਜ਼ਾਮ ਦਾ ਜਵਾਬ ਮੇਰੀ ਚੁੱਪ ਸੀ। ਕਿਉਂ ਕਰਦਾ ਰਿਹਾ ਤੂੰ ਹਮੇਸ਼ਾ ਬੇਵਫਾਈਆਂ ਐਮੀ , ਤੂੰ ਦੱਸਿਆ ਨਾ ਤੇ ਪੁੱਛਦੀ ਰਹੀ ਸਵਾਲ ਮੇਰੀ ਚੁੱਪ ਸੀ।। ਐਮੀ ਭਗਤ Share Read More …

Share Button

ਸੱਚੇ ਭਗਤ

ਸੱਚੇ ਭਗਤ “ਤੂੰ ਪੰਜ ਵਾਰ ਤਾਂ ਪਹਿਲਾਂ ਭੋਗ ਲਿਜਾ ਚੁੱਕੈ, ਫਿਰ ਆ ਕੇ ਖੜ ਗਿਐ”, ਖੀਰ ਦਾ ਪ੍ਰਸਾਦ ਵੰਡ ਰਹੇ ਵਿਅਕਤੀ ਨੇ ਬੱਚੇ ਨੂੰ ਗੁੱਸੇ ਵਿੱਚ ਆ ਕੇ ਭੀੜ ਤੋਂ ਬਾਹਰ ਹੋਣ ਲਈ ਮਜ਼ਬੂਰ ਕਰ ਦਿੱਤਾ।ਮੈਂ ਵੀ ਪ੍ਰਸਾਦ ਲੈਣ ਲਈ Read More …

Share Button

ਆਧੁਨਿਕਤਾ

ਆਧੁਨਿਕਤਾ ਰੰਗ ਦਿਨੋ ਦਿਨ ਨਿਖ਼ਰ ਰਹੇ ਕਿਰਦਾਰ ਕਾਲੇ ਹੁੰਦੇ ਜਾ ਰਹੇ ਮੈਂ ਵੱਡੀ ਹੋਈ ਜਾਂਦੀ ਕੱਦ ਨਾਲੋਂ ਤਕੜੇ ਹਉਮੈ ਹੰਕਾਰ ਹੁੰਦੇ ਜਾ ਰਹੇ ਯਾਦ ਟਾਂਵੇਂ ਤਾਂਈਂ ਦਿਨ ਹਸ਼ਰ ਦਾ ਸੌੜੀ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਜਾ ਰਹੇ… ਰਵਿੰਦਰ ਲਾਲਪੁਰੀ 94634-52261 Share Read More …

Share Button

ਤ੍ਰਾਸਦੀ

ਤ੍ਰਾਸਦੀ ਜਦ ਅਸੀਂ ਲੜੇ ਸਾਂ ਦੁਸ਼ਮਣਾਂ ਨਾਲ ਤੇ ਸਾਰੀ ਦੁਨੀਅਾਂ ਅਾਖਦੀ ਸੀ “ਕਿੰਨੀ ਬਹਾਦਰ ਕੌਮ ਅੈਂ!” ੲੀਨ ਨੲੀਂ ਮੰਨਦੀ! ਲਹੌਰ ਮੁਲਤਾਨ ਅਫਗਾਨ ਤਿੱਬਤ ਸਭ ਜਿੱਤ ਰਹੇ ਨੇ! ਤੇ ਅੱਜ ਅਸੀਂ ਅਾਪੋ ਵਿੱਚ ਸ਼ਮਸ਼ੀਰ-ਵਾਰ ਕਰਦੇ ਨਹੀਂ ਥੱਕਦੇ! ਤੇ ਹੁਣ ਦੁਨੀਅਾਂ ਅਾਖਦੀ Read More …

Share Button

ਕਿਤੇ ਸਾਡੇ ਵੱਲੋਂ ਚੁਣੇ ਹੋਏ ਨੇਤਾ, ਸਾਡੀ ਤੇ ਦੇਸ ਦੀ ਕੰਗਾਲੀ ਲਈ ਜ਼ੁੰਮੇਵਾਰ ਤਾਂ ਨਹੀ ………. ?

ਕਿਤੇ ਸਾਡੇ ਵੱਲੋਂ ਚੁਣੇ ਹੋਏ ਨੇਤਾ, ਸਾਡੀ ਤੇ ਦੇਸ ਦੀ ਕੰਗਾਲੀ ਲਈ ਜ਼ੁੰਮੇਵਾਰ ਤਾਂ ਨਹੀ ………. ? ਬੜਾ ਤਰਸ ਜੇਹਾ ਆਉਂਦਾ ਹੈ ਇਸ ਭਾਰਤ ਮਹਾਨ ਉੱਤੇ ਤੇ ਇਸ ਭਾਰਤ ਦੀ ਜੰਨਤਾ ਉੱਤੇ !ਸੋਚਦਾ ਹਾਂ ਕੀ ਸੁਰਗ ਕੋਣ ਭੋਗ ਰਿਹਾ ਤੇ Read More …

Share Button

“ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ ਸਿੱਖ ਕਤਲੇਆਮ ਕਾਂਡ ਤੋਂ ਹੁਣ ਤੱਕ ਦਾ ਦੁਖਾਂਤ, ਬਨਾਮ “ਸਿਆਸੀ ਹਾਕਮ, ( ਹਿੱਸਾ ਪਹਿਲਾਂ )

“ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਅਤੇ ਬਹਿਬਲ ਕਲਾਂ ਸਿੱਖ ਕਤਲੇਆਮ ਕਾਂਡ ਤੋਂ ਹੁਣ ਤੱਕ ਦਾ ਦੁਖਾਂਤ, ਬਨਾਮ “ਸਿਆਸੀ ਹਾਕਮ, ( ਹਿੱਸਾ ਪਹਿਲਾਂ ) ਮੈਨੂੰ ਗੁੱਸਾ ਹੈ ਬਾਪੂ (ਰੱਬ) ਮੇਰੇ ਉੱਤੇ ! ਸਿਆਸੀ ਦਰਿੰਦੇ ਨਿਚੋੜ ਕੇ, ਮਧੋਲ ਕੇ, ਬੇਰਹਿਮੀ ਨਾਲ ਕਤਲ ਕਰਦੇ Read More …

Share Button

ਦੇਸ਼ ਨਿਰਮਾਣ ਅਤੇ ਸਿੱਖਿਆ ਨੀਤੀ

ਦੇਸ਼ ਨਿਰਮਾਣ ਅਤੇ ਸਿੱਖਿਆ ਨੀਤੀ ਦੇਸ਼ ਦੇ ਨਿਰਮਾਣ ਵਿੱਚ ਸਿੱਖਿਆ ਨੀਤੀ ਇੱਕ ਅਹਿਮ ਰੋਲ ਅਦਾ ਕਰਦੀ ਹੈ, ਜਿਸ ਦੇਸ਼ ਦੀ ਸਿੱਖਿਆ ਨੀਤੀ ਜਾਂ ਸਿੱਖਿਅਕ ਕਮਜੋਰ ਹੁੰਦਾ ਹੈ ਉਸ ਦਾ ਵਰਤਮਾਨ ਅਤੇ ਭਵਿੱਖ ਸੰਕਟਾਂ ਵਾਲਾ ਅਤੇ ਧੁੰਧਲਾ ਹੁੰਦਾ ਹੈ। ਭਾਰਤ ਵਿੱਚ Read More …

Share Button
Page 9 of 1,972« First...7891011...203040...Last »