ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ ………….

ਕਿਤੇ ਪੰਜਾਬ ਦੇ ਮਾੜੇ ਹਾਲਾਤਾਂ ਦੀ ਜੁੰਮੇਵਾਰ ਸਾਡੇ ਵੱਲੋਂ ਧਾਰ ਰੱਖੀ ਸਾਡੀ ਚੁੱਪ ਤਾ ਨਹੀ …………. ਮੇਰਾ ਡੁੱਬਦਾ ਜਾਵੇ ਪੰਜਾਬ ਜੀ, ਕੋਈ ਇਹ ਦੀ ਨਜ਼ਰ ਉਤਾਰੋ ! ਵੈਸੇ ਤਾਂ ਇਹ ਸੱਤਰਾ ਹੀ ਕਾਫ਼ੀ ਹਨ ! ਮੇਰੇ ਪੰਜਾਬ ਦੀ ਦਾਸਤਾਨ ਬਿਆਨ Read More …

Share Button

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ ਚੰਡੀਗੜ੍ਹ 19 ਸਤੰਬਰ (ਜਵੰਦਾ) ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਤੇ ਗਾਇਕਾ ਤਨਿਸ਼ਕਾ ਕੌਰ ਦੀ ਆਵਾਜ਼ ‘ਚ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ‘ਪ੍ਰਾਹੁਣਾ’ ਦਾ ਦੂਜਾ ਗੀਤ ‘ਸੱਤ ਬੰਦੇ’ Read More …

Share Button

अर्जुन कपूर की दादी परिणीति को मानती है अपने पोते के लिए एक आदर्श दुल्हन!

अर्जुन कपूर की दादी परिणीति को मानती है अपने पोते के लिए एक आदर्श दुल्हन! अभिनेता अर्जुन कपूर अपनी आगामी फिल्म “नमस्ते इंग्लैंड” के लिए तैयार हैं और अपनी हीरोइन परिणीति चोपड़ा के साथ फिल्म के प्रचार में कोई कसर नहीं Read More …

Share Button

ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ

ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਥੋਂ ਦੀਆਂ ਸਿੱਖਿਆ ਸੰਸਥਾਵਾਂ ਦਾ ਅਹਿਮ ਰੋਲ ਹੁੰਦਾ ਹੈ। ਸਿੱਖਿਆ ਸੰਸਥਾਵਾਂ ਵਿਚੋਂ ਪ੍ਰਾਪਤ ਗਿਆਨ ਅਤੇ ਹੁਨਰ ਸਦਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ Read More …

Share Button

ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ?

ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ? ਮੇਰਾ ਸਰਹੱਦੀ ਪਿੰਡ ਅਲਾਵਲਪੁਰ, ਹਾਲਾਂ ਕਰਤਾਰਪੁਰ ਸਾਹਿਬ ਤੋਂ 9 ਕਿ. ਮੀ. ਹਟਵਾ ਹੈ ਪਰ 1971 ਦੀ ਜੰਗ ਤੋਂ ਪਹਿਲਾਂ ਕਰਤਾਰਪੁਰ ਦਾ ਪੰਜ ਮੰਜਲੀ ਗੁੰਬਦ ਨਜਰ ਆਇਆ ਕਰਦਾ ਸੀ। ਮੇਰੇ ਨਾਨਕੇ ਵੀ ਕਰਤਾਰਪੁਰ ਲਾਗੇ Read More …

Share Button

ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ??

ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ?? ਅੱਜ ਕੱਲ੍ਹ ਬੰਬਈ ਦੀ ਫਿਲਮ ਇੰਡਸਟਰੀ ਵਿੱਚ ਪੰਜਾਬੀ ਕਲਚਰ ਅਤੇ ਪਗੜੀਧਾਰੀ ਸਿੱਖ ਐਕਟਰਾਂ ਨੂੰ ਲੈਕੇ ਕਾਫੀ ਦਿਲਚਸਪੀ ਦੇਖੀ ਜਾ ਰਹੀ ਹੈ । ਪਰ Read More …

Share Button

ਪ੍ਰਭ ਆਸਰਾ ਲਈ ਫਰਿਜ਼ਨੋ ਵਿਖੇ ਫੰਡ ਇਕੱਤਰ

ਪ੍ਰਭ ਆਸਰਾ ਲਈ ਫਰਿਜ਼ਨੋ ਵਿਖੇ ਫੰਡ ਇਕੱਤਰ ਫਰਿਜ਼ਨੋ (ਕੈਲੇਫੋਰਨੀਆਂ) 18 ਸਤੰਬਰ ( ਰਾਜ ਗੋਗਨਾ )—ਮੱਦਬੁੱਧੀ ਬੱਚਿਆਂ ਅਤੇ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ਼ ਲਈ ਇਨਸਾਨੀਅਤ ਨੂੰ ਸਮਰਪਿਤ ਸੰਸਥਾ ਪ੍ਰਭ-ਆਸਰਾ ਲਈ ਲੰਘੇ ਸਨਿੱਚਰਵਾਰ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਿੰਗਜ਼ਬਰਗ ਵਿਖੇ ਉੱਘੇ ਸਮਾਜ ਸੇਵੀ Read More …

Share Button

ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ

ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ ਪੰਜਾਬ ਵਿੱਚ ਬਹੁਤ ਸਾਰੇ ਸਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਅੱਜ ਵੀ ਪੰਜਾਬੀ ਲੋਕ ਦੂਰ ਦਰਾਡਿਆ ਤੋ ਮੇਲਾ ਵੇਖਣ ਵਾਸਤੇ ਆਉਦੇ ਹਨ, ਜਿੱਥੇ ਕਲਾਕਾਰ ਆਪਣੀ ਕਲਾ Read More …

Share Button

ਅਣਜੋੜ

ਅਣਜੋੜ ਵੇਖੀਂ ਅੜ੍ਹਿਅਾ! ਕੲੀ ਵਾਰ ਤੂ ਮੇਰੇ ਸਾਹਵੇਂ ਲੱਗਦੈਂ ਜਿਵੇਂ ਹੋਵੇਂ ਕੋੲੀ ਓਪਰਾ ਜੇਹਾ ਅਾਦਮੀ। ਜਿਵੇਂ ਕੋੲੀ ਸਾਂਝ ਨਾ ਹੋਵੇ ਸਾਡੇ ਦੋਹਾਂ ਵਿੱਚ_ ਨਾ ਰੂਹਾਂ ਦੀ ਨਾ ਜਿਸਮਾਂ ਦੀ। ਅਾਪਾਂ ਜੀਕਣ ਹੋੲੀੲੇ ਕੋੲੀ ਗੁੱਡੀ-ਗੁੱਡੇ ਜੇਹੇ! ਤੇ ਸੱਚ ਅਾਖਦੀ ਹਾਂ ਤੇਰੇ Read More …

Share Button

मिलिए “ठग्स ऑफ हिन्दोस्तान” के खुदाबक्श से, अमिताभ का यह लुक देख कर रह जाएंगे दंग!

मिलिए “ठग्स ऑफ हिन्दोस्तान” के खुदाबक्श से, अमिताभ का यह लुक देख कर रह जाएंगे दंग!   यशराज फिल्म्स की “ठग्स ऑफ हिन्दोस्तान” बॉलीवुड की सबसे बड़ी रिलीज में से एक होगी। पहली बार भारतीय सिनेमा के दो सबसे बड़े किंवदंती Read More …

Share Button