ਮੁੰਬਈ ਦੀ ਕੈਮੀਕਲ ਫੈਕਟਰੀ ਵਿੱਚ ਹੋਇਆ ਭਿਆਨਕ ਧਮਾਕਾ, ਦਰਜਨਾਂ ਲੋਕ ਝੁਲਸੇ

ਮੁੰਬਈ ਦੀ ਕੈਮੀਕਲ ਫੈਕਟਰੀ ਵਿੱਚ ਹੋਇਆ ਭਿਆਨਕ ਧਮਾਕਾ, ਦਰਜਨਾਂ ਲੋਕ ਝੁਲਸੇ ਪਾਲਘਰ, 9 ਮਾਰਚ: ਮਹਾਰਸ਼ਟਰ ਦੇ ਪਾਲਘਰ ਦੇ ਤਾਰਾਪੁਰ ਵਿੱਚ ਇਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ| ਜਿਸ ਦੀ ਲਪੇਟ ਵਿੱਚ ਲੱਗਭਗ ਪੰਜ ਕੈਮੀਕਲ ਪਲਾਂਟ ਆ ਗਏ| ਘਟਨਾ ਸਥਾਨ Read More …

Share Button

ਚੰਡੀਗੜ੍ਹ ਪੁਲੀਸ ਨੇ ਵੱਖ ਵੱਖ ਥਾਂਵਾਂ ਉੱਪਰ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ

ਚੰਡੀਗੜ੍ਹ ਪੁਲੀਸ ਨੇ ਵੱਖ ਵੱਖ ਥਾਂਵਾਂ ਉੱਪਰ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ ਚੰਡੀਗੜ੍ਹ, 9 ਮਾਰਚ: ਚੰਡੀਗੜ੍ਹ ਪੁਲੀਸ ਨੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਉੱਪਰ ਸਪੈਸ਼ਲ ਨਾਕੇ ਲਗਾ Read More …

Share Button

ਇੰਗਲੈਂਡ ਵਿੱਚ ਪੰਜਾਬਣ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ

ਇੰਗਲੈਂਡ ਵਿੱਚ ਪੰਜਾਬਣ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ ਲੰਡਨ, 9 ਮਾਰਚ: ਬਰਤਾਨੀਆ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਕਤਲ ਹੋਈ ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲੀਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ| 38 Read More …

Share Button

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਮਿਲਣਗੇ ਟਰੰਪ, ਮਈ ਵਿੱਚ ਹੋਵੇਗੀ ਮੁਲਾਕਾਤ

ਉੱਤਰੀ ਕੋਰੀਆ ਦੇ ਤਾਨਾਸ਼ਾਹ ਨੂੰ ਮਿਲਣਗੇ ਟਰੰਪ, ਮਈ ਵਿੱਚ ਹੋਵੇਗੀ ਮੁਲਾਕਾਤ ਵਾਸ਼ਿੰਗਟਨ: ਅਮਰੀਕਾ ਅਤੇ ਉਤਰੀ ਕੋਰੀਆ ਵਿਚਕਾਰ ਛਿੜੀ ਜ਼ੁਬਾਨੀ ਜੰਗ ਤੋਂ ਬਾਅਦ ਪਹਿਲੀ ਵਾਰ ਟਰੰਪ ਤੇ ਕਿਮ ਜੋਂਗ ਉਨ ਮੁਲਾਕਾਤ ਕਰਨਗੇ| ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ Read More …

Share Button

ਉੱਘੇ ਸੂਫੀ ਗਾਇਕ ਪੂਰਨ ਚੰਦ ਵਡਾਲੀ ਦੇ ਛੋਟੇ ਭਰਾਂ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਨਹੀਂ ਰਹੇ

ਉੱਘੇ ਸੂਫੀ ਗਾਇਕ ਪੂਰਨ ਚੰਦ ਵਡਾਲੀ ਦੇ ਛੋਟੇ ਭਰਾਂ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਨਹੀਂ ਰਹੇ ਨਿਊਯਾਰਕ/ ਅੰਮ੍ਰਿਤਸਰ 9 ਮਾਰਚ ( ਰਾਜ ਗੋਗਨਾ)- ਸੂਫੀ ਗਾਇਕ ਵਡਾਲੀ ਭਰਾਵਾਂ ਦੇ ਗਰੁੱਪ ਦੇ ਪਿਆਰੇ ਲਾਲ ਦੀ ਅੱਜ ਅਚਾਨਕ ਦਿਮਾਗੀ ਅਟੈਕ ਕਾਰਨ ਮੌਤ ਹੋ Read More …

Share Button

ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਲਈ ਲਿਆ ਫੈਸਲਾ 

ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਲਈ ਲਿਆ ਫੈਸਲਾ ਵਾਸ਼ਿੰਗਟਨ, 9 ਮਾਰਚ  (ਰਾਜ ਗੋਗਨਾ)—ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਹਫਤਿਆਂ ਬਾਅਦ ਸਟੀਲ ਇੰਪੋਰਟ ਉੱਪਰ 25% ਅਤੇ ਐਲੂਮੀਨੀਅਮ ਉੱਪਰ 10% ਟੈਰਿਫ ਲਗਾਉਣ ਦਾ ਫੈਸਲਾ ਲੈ ਲਿਆ Read More …

Share Button

ਵਿਸਵਾਸ਼

ਵਿਸਵਾਸ਼ ਵਿਸਵਾਸ਼ ਦਾ ਮਤਲਬ ਅਾਪਣੇ-ਅਾਪ ਤੇ ਪੂਰਾ ਭਰੋਸਾ ਹੌਣਾ। ਵਿਸਵਾਸ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾੳੁਦਾ ਹੈ ਜੇਕਰ ਸਾਡੇ ਵਿੱਚ ਵਿਸਵਾਸ ਹੈ ਤੇ ਸ਼ਕਤੀ ਘੱਟ ਹੈ ਅਸੀ ਅਾਪਣੇ ਵਿਸਵਾਸ ਨਾਲ ਵੱਡੇ ਤੌ ਵੱਡੇ ਕੰਮ ਕਰ ਸਕਦੇ ਹਾਂ।  ਵਿਸ਼ਵਾਸ ਸਾਡੇ ਅੰਦਰੌ Read More …

Share Button

” ਗਾੲਿਕ ਡੀ ਗਿੱਲ ” Danger Zone ” ਸਿੰਗਲ ਟਰੈਕ ਨਾਲ ਚਰਚਾ ‘ਚ’ “ਨਾਭੀ

” ਗਾੲਿਕ ਡੀ ਗਿੱਲ ” Danger Zone ” ਸਿੰਗਲ ਟਰੈਕ ਨਾਲ ਚਰਚਾ ‘ਚ’ “ਨਾਭੀ ਸੰਗੀਤ ਖੇਤਰ ਵਿੱਚ ਅਾਪਣੀ ਖੂਬ ਮਿਹਨਤ ਤੇ ਚਲਦਿਅਾ ਡੀ ਗਿੱਲ ਦਾ ਹੁਣ ਨਵਾ ਗਾਣਾ Danger Zone ਕਾਫੀ ਚਰਚਾ ਵਿੱਚ ਚੱਲ ਰਿਹਾ ਹੈ । ੲਿਸ ਗੀਤ ਨੂੰ Read More …

Share Button

ਔਰਤ ਨੂੰ ਆਪਣੀ ਕਦਰ ਕਰਾਉਣ ਲਈ ਆਪ ਕੋਸ਼ਿਸ਼ ਕਰਨੀ ਪੈਣੀ ਹੈ 

ਔਰਤ ਨੂੰ ਆਪਣੀ ਕਦਰ ਕਰਾਉਣ ਲਈ ਆਪ ਕੋਸ਼ਿਸ਼ ਕਰਨੀ ਪੈਣੀ ਹੈ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਔਰਤ ਨੂੰ ਆਪਣੀ ਕਦਰ ਕਰਾਉਣ ਲਈ ਆਪ ਕੋਸ਼ਿਸ਼ ਕਰਨੀ ਪੈਣੀ ਹੈ। ਔਰਤ ਨੂੰ ਲੋੜ ਸਮੇਂ ਹੀ ਪੁੱਛਿਆ ਜਾਂਦਾ ਹੈ। ਕਦਰ ਉਸੇ ਦੀ ਹੁੰਦੀ ਹੈ। Read More …

Share Button

ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼ ਨਵੀਂ ਦਿੱਲੀ 9 ਮਾਰਚ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਵਲੋਂ ਸਖਤ ਸੁਰਖਿਆ ਹੇਠ ਭਾਈ ਦਿਆ ਸਿੰਘ ਲਾਹੋਰਿਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 Read More …

Share Button
Page 20 of 1,709« First...10...1819202122...304050...Last »