ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਮੱਦਦਗਾਰ ਸਾਬਿਤ ਹੋ ਰਹੀਂ ਹੈ ਸਿੱਖਿਆ ਸੰਸਥਾਂ- ਐਂਪਲ ਕੈਰੀਅਰ ਗਾਈਡੈਂਸ ਸੈੱਲ ਬਰੇਟਾ

ss1

ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਮੱਦਦਗਾਰ ਸਾਬਿਤ ਹੋ ਰਹੀਂ ਹੈ ਸਿੱਖਿਆ ਸੰਸਥਾਂ- ਐਂਪਲ ਕੈਰੀਅਰ ਗਾਈਡੈਂਸ ਸੈੱਲ ਬਰੇਟਾ

ਬਰੇਟਾ 1 ਜੁਲਾਈ(ਦੀਪ) ਸਥਾਨਕ ਸ਼ਹਿਰ ਦੀ ਮਸ਼ਹੂਰ ਵਿੱਦਿਅਕ ਸੰਸਥਾ ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਂਸ ਸੈੱਲ ਬਰੇਟਾ ਵੱਲੋਂ ਬੱਚਿਆਂ ਦੇ ਮਾਪਿਆ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦਾ ਮੁੱਖ ਮੰਤਵ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਿੱਖਿਆਂ ਦੇ ਖੇਤਰ ਵਿੱਚ ਉੱਚਾ ਚੁੱਕਣਾ ਹੈ। ਇਹ ਸੰਸਥਾ ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਦਾਖਲੇ ਘੱਟੋਂ-ਘੱਟ ਫੀਸਾਂ ਤੇ ਕਰਵਾਉਣ ਲਈ ਹਰ ਇੱਕ ਸੰਭਵ ਯਤਨ ਕਰਦੀ ਹੈ। ਕਰਜੇ ਦੀ ਮਾਰ ਹੇਠ ਖੁਦਕੂਸ਼ੀ ਕਰ ਚੁੱਕੇ ਮਾਤਾ-ਪਿਤਾ ਅਤੇ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਵਿਸ਼ੇਸ ਸਹੂਲਤਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ ਇੱਥੋਂ ਤੱਕ ਕਿ ਉਹਨਾਂ ਦੀ ਦਾਖਲਾ ਫੀਸ ਇਹ ਸੰਸਥਾ ਖੁਦ ਭਰਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *