ਸਰਧਾਜਲੀਆ ਭੇਟ ਕੀਤੀਆਂ

ss1

ਸਰਧਾਜਲੀਆ ਭੇਟ ਕੀਤੀਆਂ

ਮੂਣਕ, 4 ਮਈ (ਕੁਲਵੰਤ ਦੇਹਲਾ): ਉਘੇ ਸਮਾਜ ਸੇਵਕ ਰਾਮਪਾਲ ਸੈਣੀ (75) ਨੂੰ ਸਥਾਨਕ ਸ੍ਰੀ ਗੁਰਦੁਆਰਾ ਸਾਹਿਬ ਨੌਞੀ ਪਾਤਸਾਹੀ ਵਿਖੇ ਸਰਧਾਜਲੀਆ ਭੇਟ ਕੀਤੀਆ ਗਈਆਂ। ਇਹ ਕਾਗਰਸੀ ਵਰਕਰ ਕਾਕਾ ਸੈਣੀ ਦੇ ਪਿਤਾ ਅਤੇ ਐਮ ਸੀ ਰਾਮ ਗੌਪਾਲ ਦੇ ਭਾਈ ਸਨ। ਉਹਨਾ ਨੂੰ ਸਰਧਾਜਲੀਆ ਭੇਟ ਕਰਨ ਲਈ ਰਾਜਸੀ ਧਾਰਮਿਕ ਦੁਕਾਨਦਾਰ ਭਾਈਚਾਰਾ ਦੋਸਤ ਮਿੱਤਰ ਸਕੇ ਸੰਬੰਧੀਆਂ ਤੋ ਇਲਾਵਾ ਹਲਕੇ ਦੀ ਮਜੂਦਾ ਵਿਧਾਇਕਾ ਸਾਬਕਾ ਮੁਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਦਮਾਦ ਬਿਕਰਮਜੀਤ ਬਾਜਵਾ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

print
Share Button
Print Friendly, PDF & Email

Leave a Reply

Your email address will not be published. Required fields are marked *