ਕਿਸਾਨਾ ਦੇ ਧਰਨੇ ਚ ਨਿਕਲਿਆ ਸੱਪ, ਹਫੜਾ-ਦਫੜੀ

ss1

ਕਿਸਾਨਾ ਦੇ ਧਰਨੇ ਚ ਨਿਕਲਿਆ ਸੱਪ, ਹਫੜਾ-ਦਫੜੀ

ਬੁਢਲਾਡਾ 30, ਜੂਨ(ਤਰਸੇਮ ਸ਼ਰਮਾਂ): ਕਿਸਾਨਾ ਦੇ ਚੱਲ੍ਹ ਰਹੇ ਦਿਨ ਰਾਤ ਦੇ ਧਰਨੇ ਦੌਰਾਨ ਅਚਾਨਕ ਸੱਪ ਨਿਕਲਣ ਕਾਰਨ ਧਰਨੇ ਤੇ ਬੇਠੈ ਕਿਸਾਨਾਂ ਵਿੱਚ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਧਰਨਾਕਾਰੀਆਂ ਨੇ ਸੱਪ ਨੂੰੰ ਮਾਰ ਗਿਰਾਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂੁ ਦਰਸ਼ਨ ਸਿੰਘ ਗੁਰਨੇ ਦਾ ਕਹਿਣਾ ਸੀ ਕਿ ਕਿਸੇ ਸ਼ਰਾਰਤੀ ਅਨਸਰ ਨੇ ਧਰਨੇ ਨੂੰ ਤਾਰਪੀਡੋ ਕਰਨ ਲਈ ਇਹ ਸੱਪ ਜਾਣਬੂੱੰਝ ਕੇ ਧਰਨਾਕਾਰੀਆਂ ਵਿਚ ਛੱਡ ਦਿੱਤਾ ਪ੍ਰੰਤੂ ਕਿਸਾਨੀ ਮਸਲਿਆਂ ਲਈ ਸੰਘਰਸ਼ ਡੋਲੇਗਾ ਨਹੀਂ।

print
Share Button
Print Friendly, PDF & Email

Leave a Reply

Your email address will not be published. Required fields are marked *