ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10ਲੱਖ ਰੁਪਏ ਦੀ ਦਿੱਤੀ ਬੀਮਾ ਰਾਸੀ

ss1

ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10ਲੱਖ ਰੁਪਏ ਦੀ ਦਿੱਤੀ ਬੀਮਾ ਰਾਸੀ

ਬਰੇਟਾ 26 ਜੂਨ {ਰੀਤਵਾਲ } ਪੰਜਾਬ ਨੈਸਨਲ ਬੈਂਕ ਵੱਲੋਂ ਚਲਾਈ ਜਾ ਰਹੀ ਪੀ .ਅੇਨ. ਬੀ. ਲਾਇਫ ਬੀਮਾ ਸਕੀਮ ਤਹਿਤ ਪੀੜਤ ਪਰਿਵਾਰ ਨੂੰ 10ਲੱਖ ਰੁਪਏ ਦੀ ਬੀਮਾ ਰਾਸੀ ਦਿੱਤੀ ਗਈ ।ਜਾਣਕਾਰੀ ਦਿੰਦਿਆਂ ਬੈਂਕ ਦੇ ਡਿਪਟੀ ਮਨੈਜਰ ਹਰਬੰਸ ਲਾਲ ਬਾਂਸਲ ਅਤੇ ਸੀਨੀਅਰ ਮਨੈਜਰ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਜੈਬ ਸਿੰਘ ਵਾਸੀ ਬਰੇਟਾ ਨੇ ਆਪਣਾ 10 ਲੱਖ ਰੁਪਏ ਦਾ ਬੀਮਾ ਕਰਵਾਇਆ ਕੁੱਝ ਸਮੇ ਬਾਅਦ ਉਸਨੂੰ ਨਾ ਮੁਰਾਦ ਬਿਮਾਰੀ ਕੈਂਸਰ ਦੀ ਤਕਲੀਫ ਮਹਿਸੂਸ ਹੋਈ ਬੈਂਕ ਦੀ ਮੈਂਟ ਲਾਇਫ ਨੇ ਅਜੈਬ ਸਿੰਘ ਦੀ ਮਸਕਿਲ ਵਿੱਚ ਐਗਰੀਮੈਂਟ ਮੁਤਾਬਿਕ 10 ਲੱਖ ਰੁਪਏ ਦੀ ਬੀਮਾ ਰਾਸੀ ਦੇਕੇ ਸਹਾਇਤਾ ਕੀਤੀ ਅਜੈਬ ਸਿੰਘ ਨੂੰ ਉਕਤ ਬੈਂਕ ਵੱਲੋ 10 ਲੱਖ ਰੁਪਏ ਦਾ ਚੈੱਕ ਬੀਮਾ ਮਨੇਜਰ ਮੌਹਿਤ ਕੁਮਾਰ ਨੇ ਗ੍ਰਾਹਕ ਕਰਨੈਲ ਸਿੰਘ ਮਨਦੀਪ ਸਿੰਘ ਕੁਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *