ਪਰਲ ਗਰੁੱਪ ਵੱਲੋ ਲੋਕਾ ਦੇ ਪੈਸੇ ਨਾ ਮੋੜਨ ਬਾਰੇ ਹੋਈ ਮੀਟਿੰਗ

ss1

ਪਰਲ ਗਰੁੱਪ ਵੱਲੋ ਲੋਕਾ ਦੇ ਪੈਸੇ ਨਾ ਮੋੋੜਨ ਬਾਰੇ ਹੋਈ ਮੀਟਿੰਗ

ਮਾਨਸਾ [ਜੋਨੀ ਜਿੰਦਲ]ਇਨਸਾਫ ਦੀ ਆਵਾਜ ਆਗਨਾਈਜੇਸ਼ਨ ਪੰਜਾਬ ਜਿਲਾ ਮਾਨਸਾ ਵੱਲੋ ਅੱਜ ਮਾਨਸਾ ਦੇ ਬਾਲ ਭਵਨ ਵਿਖੈ ਹੋਈ ਮੀਟਿੰਗ ਵਿੱਚ ਪਰਲ ਕੰਪਨੀ ਦੀ ਪ੍ਰੌਪਟੀ ਵੇਚ ਕੇ ਲੋਕ ਕਮੇਟੀ ਵੱਲੋ 02/08/16 ਤੱਕ ਪੈਸੇ ਨਾ ਮੋੜਨ ਨੂੰ ਵੇਖਦੇ ਹੋਏ ਸੰਘਰਸ ਤਿੱਖਾ ਕਰਨ ਦੀਆ ਵਿਚਾਰਾ ਹੋਈਆ ਜਿਸ ਦੀ ਕਾਰਵਾਈ ਮਿਤੀ 02/07/2016 ਨੂੰ ਜਿਲਾ ਪੱਧਰ ਤੇ ਇਕ ਵੱਡੀ ਮੀਟਿੰਗ ਰੱਖੀ ਗਈ ਅਤੇ ਦਿੱਲੀ ਧਰਨੇ ਦੀਆ ਤਿਆਰੀਆ ਕੀਤੀਆ ਜਾਣ ਬਾਰੇੇ ਕਿਹਾ ਗਿਆ ਇਸ ਮੀਟਿੰਗ ਨੂੰ ਜਿਲਾ ਪ੍ਰਧਾਨ ਸੁਰਿੰਦਰ ਧਵਨ ਅਤੇ ਬਲਾਕ ਪ੍ਰਧਾਨ ਮਾਸਟਰ ਦਲੀਪ ਸਿੰਘ ਨੇ ਸੰਬੋਧਿਤ ਕੀਤਾ ਅਤੇ ਕਿਹਾ ਕਿ ਅਗਰ ਅਸੀ ਪਰਲ ਕੰਪਨੀ ਤੋ ਪੈਸੇ ਲੇਣੇ ਚਾਹੁੰਦੇ ਹਾਂ ਤਾ ਸਾਨੂੰ ਸਾਰੇ ਨੂੰ ਸਾਡੇ ਖਾਤੇਦਾਰਾ ਨੂੰ ਨਾਲ ਲੈ ਕੇ ਦਿੱਲੀ ਦਾ ਧਰਨਾ ਕਾਮਯਾਬ ਕਰਨਾ ਚਾਹੀਦਾ ਹੈ ।ਇਸ ਮੀਟਿੰਗ ਵਿੱਚ ਕਈ ਹੋਰ ਬੁਲਾਰੇ ਵੀ ਬੋਲੇ ਜਿਨਾ ਨੇ ਕਿਹਾ ਕਿ ਅਸੀ ਆਪਣੇ ਪਰਿਵਾਰਾ ਸਮੇਤ ਕੁਰਬਾਨੀਆ ਦੇਣ ਲਈ ਤਿਆਰ ਹਾ ਅਤੇ ਅਸੀ ਲੋਕ 2017 ਵਿੱਚ ਸਰਕਾਰ ਨੂੰ ਵੋਟਰ ਦੀ ਕੀਮਤ ਦੱਸ ਦੱਵਾਗੇ ।

print
Share Button
Print Friendly, PDF & Email

Leave a Reply

Your email address will not be published. Required fields are marked *