ਇਨਰਵੀਲ ਕਲੱਬ ਗਰੇਟਰ ਮਾਨਸਾ ਵੱਲੋ ਲੰਗਰ ਲਈ ਰਾਸਨ ਦਾਨ ਦਿੱਤਾ

ss1

ਇਨਰਵੀਲ ਕਲੱਬ ਗਰੇਟਰ ਮਾਨਸਾ ਵੱਲੋ ਲੰਗਰ ਲਈ ਰਾਸਨ ਦਾਨ ਦਿੱਤਾ

3-24 (2)ਮਾਨਸਾ, 3 ਮਈ (ਜੋਨੀ ਜਿੰਦਲ)- ਇਨਰਵੀਲ ਕਲੱਬ ਗਰੇਟਰ ਮਾਨਸਾ ਵੱਲੋ ਤਿਵੈਣੀ ਮੰਦਰ ਮਾਨਸਾ ਵਿੱਚ ਲੰਗਰ ਲਾਉੇਣ ਲਈ ਰਾਸਨ ਦਿੱਤਾ ਗਿਆ ।ਇਹ ਸੇਵਾ ਕਲੱਬ ਮੈਬਰ ਮਨਜੀਤ ਨਰੁੂਲਾ ਵੱਲੋ ਆਪਣੇ ਬੇਟੇ ਦੇ ਜਨਮ ਦਿਨ ਦੀ ਖੂਸੀ ਵਿੱਚ ਕਰਾਈ ਗਈ ।ਇਸ ਸਮੇ ਕਲੱਬ ਮੈਬਰ ਪ੍ਰਧਾਨ ਸ਼ਿਵ ਦੇਵੀ ,ਚੇਅਰਪਰਸਨ ਕੇੈਲਾਸ ਗੁਪਤਾ ,ਸ਼ਸੀ ਬਾਸਲ ,ਆਸਾ ਗਰਗ ,ਉਸ਼ਾ ਗਰਗ ,ਮਨਜੀਤ ਨਰੂਲਾ ਤੇ ਕੋਮਲ ਮਿੱਤਲ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *