ਯੂਥ ਵੈਲਫੇਅਰ ਕਲੱਬ ਵੱਲੋਂ 13ਵਾਂ ਖੂਨਦਾਨ ਕੈਂਪ ਲਗਾਇਆ ਗਿਆ

ss1

ਯੂਥ ਵੈਲਫੇਅਰ ਕਲੱਬ ਵੱਲੋਂ  13ਵਾਂ ਖੂਨਦਾਨ ਕੈਂਪ ਲਗਾਇਆ ਗਿਆ

IMG_4853
ਜਲੰਧਰ  26 ਜੂਨ  ( ਸੋਨੂੰ ਜੀੜ )ਯੂਥ ਵੈਲਫੇਅਰ ਕਲੱਬ ਵੱਲੋਂ ਬਲੱਡ ਡੋਨਰ ਕਲੱਬ ਮਹਿਤਪੁਰ ਦੇ ਸਹਿਯੋਗ ਨਾਲ 13ਵਾਂ ਖੂਨਦਾਨ ਕੈਂਪ ਪੰਜਾਬ ਇੰਸਟੀਚੀਊਟ ਆਫ ਮੈਡੀਕਲ ਸਾਈਸ ਜਲੰਧਰ ਵਿਖੇ 26 ਜੂਨ ਦਿਨ ਸ਼ਨੀਵਾਰ 2016 ਨੂੰ ਸਫ਼ਲਤਾ ਪੂਰਵਕ  ਲਗਾਇਆ ਗਿਆ। ਇਸ ਮੌਕੇ ਤੇ ਸੰਤੋਖ ਸਿੰਘ ਚੌਧਰੀ ਮੈਂਬਰ ਪਾਰਲੀਮੈਂਟ ਜਲੰਧਰ,ਜਗਬੀਰ ਸਿੰਘ ਬਰਾੜ ਐਕਸ ਐਮ ,ਐਲ ,ਏ,ਜਲੰਧਰ , ਮਨਦੀਪ ਸਿੰਘ ਨਾਇਬ ਤਹਿਸੀਲਦਾਰ,ਬੀ ਐਸ ਮੈਠਾਰੂ ਡਿਪਟੀ ਚੀਫ ਬਿਜਲੀ ਬੋਰਡ , ਸੰਤ ਸੁਖਦੇਵ ਦਾਸ ਚੇਆਰਮੈਨ ,ਭਵਨੇਸ਼ ਕੰਡਾ , ਬਲਰਾਜ ਕੰਡਾ ,ਯੂਥ ਕਾਂਗਰਸ ਨਕੋਦਰ , ਰਾਜਵੀਰ ਸਿੰਘ ਸੀਨੀਅਰ ਯੂਥ ਅਕਾਲੀ ਆਗੂ ਜਲੰਧਰ , ਅਸ਼ਵਨੀ ਭੱਲਾ ਪ੍ਰਧਾਨ ਯੂਥ ਕਾਂਗਰਸ ਜਲੰਧਰ , ਜਗਜੀਤ ਸਿੰਘ ਪ੍ਰਧਾਨ ਗੁਰੂਦੁਆਰਾ ਸ਼੍ਰੀ ਤੇਗ ਬਹਾਦਰ ਜੀ.ਟੀ.ਬੀ ਨਗਰ ਜਲੰਧਰ  ਵਿਸ਼ੇਸ ਤੌਰ ਤੇ ਪਹੁੰਚੇ।
ਯੂਥ ਵੈਲਫੇਅਰ ਕਲੱਬ ਨਕੋਦਰ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋ ਲੀਗਲ ਐਡਵਾਜ਼ਰ ਅਤੇ ਇੰਚਾਰਜ ਜਲੰਧਰ ਜਗਰੂਪ ਸਿੰਘ ਸਰੀਂਹ ਐਡਵੋਕੇਟ,ਡਾਂ ਆਰ.ਕੇ. ਮਹੇ, ਸਤਵਿੰਦਰ ਸਿੰਘ , ਹਰਿੰਦਰ ਸਿੰਘ , ਗੁਰਵਿੰਦਰ ਸਿੰਘ , ਅਵਤਾਰ ਇੰਦਰਜੀਤ ਸਿੰਘ , ਜਸਵੰਤ ਸਿੰਘ , ਦਮਨਪ੍ਰੀਤ ਸਿੰਘ , ਰਾਜਵਿੰਦਰ ਕੌਰ , ਅਨੀਲ ਵਰਮਾ , ਸੋਨੀਆਂ ਸਿੰਘ , ਡੌਲੀ ਹਾਂਡਾ, ਲਖਵੀਰ ਸਿੰਘ ਨਿਯਰ ਮੌਜੂਦ ਸਨ।ਇਸ ਮੌਕੇ ਤੇ ਪੰਜਾਬ ਸਟੇਟ ਇੰਸਟੀਚੀਊਟ ਗੱਰੁਪ ਵੱਲੋਂ ਯੂਥ ਵੈਲਫੇਅਰ ਕਲੱਬ ਨਕੋਦਰ ਨੂੰ ਸਟੇਟ ਲੈਵਲ ਸ਼ੋਸਲ ਵੈਲਫੇਅਰ ਅਵਾਰਡ 2016 ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਨਾਮ ਸਿੰਘ ਮਹਿਸਮਪੁਰੀ , ਪ੍ਰਧਾਨ ਬੱਲਡ ਕਲੱਬ ਮਹਿਤਪੁਰ ਅਤੇ ਉਹਨਾਂ ਦੇ ਨਾਲ ਲਖਵੀਰ ਸਿੰਘ , ਰਾਜ ਕੁਮਾਰ , ਹਰਜਿੰਦਰ ਸਿੰਘ , ਅਮਨਪ੍ਰੀਤ , ਬਲਵਿੰਦਰ ਸਿੰਘ ਵੀ ਮੌਜੂਦ ਸਨ।
ਸੁਵੀਧਾ ਸੈਂਟਰ ਕੈਂਟ ਵੱਲੋਂ ਵਿਸ਼ੇਸ ਤੌਰ ਤੇ  ਇੰਸਪੈਕਟਰ ਪਰਮਵੀਰ ਸਿੰਘ ਸਹੋਤਾ ਦੇ ਨਾਲ ਹੈਂਡ ਕਾਂਸਟੇਬਲ ਬਲਵੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੇ ਜਵਾਂਨਾ ਨੇ ਵੱਧ ਚੜ ਕੇ ਖ਼ੂਨਦਾਨ ਕੀਤਾ।
ਡਿਸਟਰਿਕਟ ਬਾਰ ਕਲਰਕ ਵੈਲਫੇਅਰ ਸੋਸਾਇਟੀ ਵੱਲੋਂ ਸੁਰਿੰਦਰ ਸਿੰਗ ਸਾਗਰ , ਹਨੀ ਕੁਮਾਰ , ਦਿਨੇਸ਼ , ਰਾਹੁਲ ਨੇ ਵੀ ਖ਼ੂਨਦਾਨ ਕੀਤਾ।
ਇਸ ਕੈਂਪ ਵਿੱਚ ਜਨਹਿਤ ਸੇਵਾ ਕਲੱਬ ਤਰਕਸ਼ੀਲ
ਸੋਸਾਇਟੀ ਭਾਰਤ ( ਦੋਆਬਾ ਜੋਨ) , ਭਗਵਾਨ ਸ਼੍ਰੀ ਚੰਦ ਜੀ ਚੈਰੀਟੇਬਲ ਟ੍ਰਸਟ ( ਬਿਲਗਾ) ਦੀ ਪੰਜਾਬ ਸਟੇਟ ਐਜੂਕੇਸ਼ਨ ਸੋਸਾਇਟੀ ਨੇ ਵੱਧ ਚੜ ਕੇ ਸਹਿਯੋਗ ਦਿੱਤਾ।
print
Share Button
Print Friendly, PDF & Email

Leave a Reply

Your email address will not be published. Required fields are marked *