ਮਨਜੀਤ ਕੋਰ ਸਹਾਇਕ ਸਹਿਕਾਰੀ ਸਭਾਵਾ ਨੇ ਜਿਲਾ ਮਨੈਜਰ ਹਾਊਸਫੈਡ ਦਾ ਸੰਭਾਲਿਆ ਵਾਧੂ ਚਾਰਜ

ss1

ਮਨਜੀਤ ਕੋਰ ਸਹਾਇਕ ਸਹਿਕਾਰੀ ਸਭਾਵਾ ਨੇ ਜਿਲਾ ਮਨੈਜਰ ਹਾਊਸਫੈਡ ਦਾ ਸੰਭਾਲਿਆ ਵਾਧੂ ਚਾਰਜ

3-24 (1)
ਮਾਨਸਾ, 3 ਮਈ (ਜੋਨੀ ਜਿੰਦਲ)- ਸ੍ਰੀਮਤੀ ਮਨਜੀਤ ਕੋਰ ਸਹਾਇਕ ਰਜਿਸਟਰਾਰ ,ਸਹਿਕਾਰੀ ਸਭਾਵਾ ਮਾਨਸਾ ਜਿਹਨਾ ਕੋਲ ਜਿਲਾ ਮੈਨੇਜਰ ,ਹਾਊਸਫੈਡ ਮਾਨਸਾ ਦਾ ਵਾਧੂ ਚਾਰਜ ਵੀ ਮਿਲਿਆ ਹੋਈਆ ਹੈ ਦਾ ਅਸੋਕ ਗਰਗ ,ਪ੍ਰਧਾਨ ਮਾਨਸਾ ਅਰਬਨ ਸਹਿਕਾਰੀ ਮਕਾਨ ਉਸਾਰੀ ਸਭਾ ਲਿਮ ਮਾਨਸਾ ਵੱਲੋ ਹਾਊਸਫੈਡ ਦਫਤਰ ਵਿਖੇ ਪਹੁੰਚਣ ਤੇ ਫੁੱਲਾ ਦਾ ਗੁਲਦਸਤਾ ਭੈਟ ਕਰਕੇ ਸਵਾਗਤ ਕੀਤਾ ਗਿਆ ਅਸੋਕ ਗਰਗ ਨੇ ਮਾਨਯੋਗ ਏ.ਆਰ ਸਾਹਿਬ ਨੂੰ ਉਹਨਾ ਦੀ ਪਦਉਨਤੀ ਤੇ ਬਹੁਤ ਬਹੁਤ ਵਧਾਇਆ ਦਿੰਦੇ ਹੋਏ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਉਹ ਤਰੱਕੀ ਦੀਆ ਬੁਲੰਦੀਆ ਨੁੂੰ ਛੂਹਣ ,ਉਹਨਾ ਦੇ ਨਾਲ ਰੁਲਦੂ ਰਾਮ ਬਾਸਲ ਪ੍ਰਧਾਨ ਸੀਨੀਅਰ ਸਿਟੀਜਨ ਕੋਸਲ ਮਾਨਸਾ ,ਅਕਸੈ ਤੇ ਨਰੇਸ ਕੁਮਾਰ ਸਕੱਤਰ ਅਤੇ ਸ੍ਰੀਮਤੀ ਨਰਿੰਦਰ ਕੋਰ ਸੁਪਰਡੈਟ ਤੋ ਇਲਾਵਾ ਹਾਉੁੂਸਫੈਡ ਦਾ ਸਮੁੱਚਾ ਸਟਾਫ ਹਾਜਰ ਸੀ ਸ਼੍ਰੀ ਸ਼ਰਮਾ ਨੇ ਇਸ ਮੋਕੇੇ ਪੰਜਾਬ ਸਰਕਾਰ ਅਤੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆ ਦਾ ਧੰਨਵਾਦ ਕੀਤਾ ਕਿ ਉਹਨਾ ਨੇ ਕਿ ਸੂਝਵਾਨ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਨੂੰ ਤਰੱਕੀ ਦੇ ਕੇ ਇਲਾਕੇ ਦੀ ਸੇਵਾ ਕਰਨ ਦਾ ਮਾਣ ਬਖਸਿਆ ਹੈ ।
ਮੈਡਮ ਮਨਜੀਤ ਕੋਰ ਨੇ ਸਾਰੇ ਪਤਵੰਤੇ ਸੱਜਣਾ ਅਤੇ ਸਟਾਫ ਦਾ ਧੰਨਵਾਦ ਕਰਦਿਆ ਵਿਸਵਾਸ ਦੁਆਇਆ ਕਿ ੳੇੁਹ ਹਾਊਸਫੈਡ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਕੇ ਉਹਨਾ ਦੇ ਅਧਿਕਾਰ ਖੇਤਰ ਵਿੱਚ ਆਉੇਦੇ ਸਾਰੇ ਮਸਲੇ ਹੱਲ ਕਰਨ ਦੀ ਕੋਸਿਸ ਕਰਨਗੇ

print
Share Button
Print Friendly, PDF & Email

Leave a Reply

Your email address will not be published. Required fields are marked *