ਸਲਾਨਾ ਬਰਸੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ

ss1

ਸਲਾਨਾ ਬਰਸੀ ਲਈ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ

ਭਗਤਾ, 25ਜੂਨ (ਸਵਰਨ)-ਪਿੰਡ ਮਲੂਕਾ ਵਿਖੇ ਉਦਾਸ਼ੀਨ ਆਸ਼ਰਮ ਡੇਰਾ ਝਿੜੀ ਵਾਲਾ ਵਿੱਚ ਧੰਨ-ਧੰਨ ਬਾਬਾ ਗਗਨਦਾਸ ਜੀ ਦੀ ਸਲਾਨਾ ਬਰਸੀ ਮਨਾੳੇਣ ਲਈ ਸ਼੍ਰੀ ਆਖੰਡਪਾਠ ਸਾਹਿਬ ਆਰੰਭ ਕੀਤੇ ਗਏ ਹਨ। ਡੇਰੇ ਦੇ ਸ਼ੰਚਾਲਕ ਮਹੰਤ ਗੋਬਿੰਦਦਾਸ ਜੀ ਨੇ ਦੱਸਿਆ ਕਿ ਮਹੰਤ ਗੁਲਾਬਦਾਸ,ਮਹੰਤ ਕ੍ਰਿਸ਼ਨਦਾਸ ਪੂਹਲਾ ਅਤੇ ਸਮੂਹ ਨਗਰ ਦੇ ਸਹਿਯੋਗ ਸਦਕਾ ਹਰ ਸਾਲ ਦੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਧੰਨ-ਧੰਨ ਬਾਬਾ ਗਗਨਦਾਸ ਜੀ ਦੀ ਸਲਾਨਾ ਬਰਸੀ ਮਨਾਉਦਿਆਂ ਸ਼੍ਰੀ ਆਖੰਡਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਹਨ,ਜਿਨਾਂ ਦੇ ਭੋਗ 27 ਜੂਨ ਦਿਨ ਸੋਮਵਾਰ ਨੂੰ ਪਾਏ ਜਾਣਗੇ। ਸਮੂਹ ਸੰਗਤਾਂ ਤਨੋ-ਮਨੋ ਸੇਵਾ ਕਰ ਰਹੀਆਂ ਹਨ। ਗੁਰੂ ਕਾ ਲੰਗਰ ਵੀ ਅਤੁੱਟ ਵਰਤਇਆਂ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *