ਪਾਰਟੀ ਦੇ ਕੰਮਾ ਤੋ ਪ੍ਰਭਾਵਿਤ ਹੋ ਕਿ ਪਾਰਟੀ ਨਾਲ ਜੁੜ ਰਹੇ ਹਨ ਨੌਜਵਾਨ: ਖੰਡੇਬਾਦ

ss1

ਪਾਰਟੀ ਦੇ ਕੰਮਾ ਤੋ ਪ੍ਰਭਾਵਿਤ ਹੋ ਕਿ ਪਾਰਟੀ ਨਾਲ ਜੁੜ ਰਹੇ ਹਨ ਨੌਜਵਾਨ: ਖੰਡੇਬਾਦ

26-19
ਲ਼ਹਿਰਾਗਾਗਾ 25 ਜੂਨ (ਕੁਲਵੰਤ ਦੇਹਲਾ) ਸੋਮਣੀ ਅਕਾਲੀ ਦਲ ਯੂਥ ਵਰਕਰ ਤੇ ਅਹੁਦੇਦਾਰ ਹਲਕਾ ਲਹਿਰਾ ਚ ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਦੀ ਅਗਵਾਈ ਵਿੱਚ ਪੂਰੀ ਲਗਨ ਤੇ ਮਿਹਨਤ ਕਰਕੇ ਯੂਥ ਦੇ ਕਾਫਲੇ ਨੂੰ ਦਿਨੋ ਦਿਨ ਪਿੰਡਾ ਚ ਪਾਰਟੀਆ ਦੀਆਂ ਨੀਤੀਆ ਅਤੇ ਕੀਤੇ ਜਾ ਰਹੇ ਕੰੰਮਾ ਬਾਰੇ ਦੱਸੀਆ ਜਾ ਰਿਹਾ ਹੈ ।ਇਹਨਾ ਸਬਦਾ ਦਾ ਪ੍ਰਗਟਾਵਾ ਸਰਕਲ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਬਿੂੱਲ ਖੰਡੇਬਾਦ ਨੇ ਕੀਤਾ ਉਨ੍ਹਾ ਕਿਹਾ ਨੋਜਵਾਨ ਪਾਰਟੀ ਦੇ ਕੰਮਾ ਤੋ ਪ੍ਰਭਾਵਿਤ ਹੋ ਕਿ ਪਾਰਟੀ ਨਾਲ ਜੁੜ ਕਿ ਪਾਰਟੀ ਨੂੰ ਮਜਬੂਤ ਕਰਨ ਚ ਜੁਟ ਗਏ ਹਨ ।ਯੂਥ ਕਾਫਲਾ ਹੁਣ ਇੰਨਾ ਵੱਡਾ ਹੁੰਦਾ ਜਾਦਾ ਹੈ ਕਿ ਇਸ ਨੂੰ ਕੋਈ ਪਾਰਟੀ ਆਪ ਹੋਵੇ ਭਾਵੇ ਖਾਸ ਕੋਈ ਨਹੀ ਰੋਕ ਸਕਦੀ ।ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਉਸ ਸੁਪਨੇ ਨੂੰ ਯੂਥ ਪੂਰਾ ਕਰਕੇ ਦਿਖਾਏ ਗਾ ।ਜਿਹੜਾ ਉਨ੍ਹਾ ਨੇ ਪੰਚੀ ਸਾਲ ਸੋਮਣੀ ਅਕਾਲੀ ਦਲ ਦੀ ਲਗਾਤਾਰ ਸੂਬੇ ਵਿੱਚ ਸਰਕਾਰ ਬਣਾ ਕਿ ਰਾਜ ਨਹੀ ਸੇਵਾ ਕਰਾਗੇ ।ਉਹ ਸੁਪਨਾ ਅਸੀ ਪੰਜਾਬ ਦੇ ਲੋਕਾ ਤੋ ਮਿਲੇ ਪਿਆਰ ਨਾਲ ਹੀ ਸਰਕਾਰ 2017 ਵਿੱਚ ਬਣਾ ਕਿ ਸਾਹ ਲਵਾਗੇ ।ਇਸ ਮੋਕੇ ਰਣਵੀਰ ਚੋਟੀਆ ,ਗੁਰਵਿੰਦਰ ਬਖੋਰਾ,ਲਖਵਿੰਦਰ ਸਰਪੰਚ ,ਹਰਕੀਰਤ ਸਿੰਘ ,ਜਸਵਿੰਦਰ ਸਿੰਘ ਚਮਕੋਰ ਸਿੰਘ ਆਦਿ ਹਾਜਰ ਸਨ ।

print
Share Button
Print Friendly, PDF & Email