ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਲਹਿਰਾਗਾਗਾ ਦੀ ਮੀਟਿੰਗ ਹੋਈ

ss1

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਲਹਿਰਾਗਾਗਾ ਦੀ ਮੀਟਿੰਗ ਹੋਈ

26-18
ਲ਼ਹਿਰਾਗਾਗਾ 25 ਜੂਨ (ਕੁਲਵੰਤ ਦੇਹਲਾ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਬਹਾਲ ਸਿੰਘ ਢੀਡਸਾ ਦੀ ਅਗਵਾਈ ਹੇਠ ਹੋਈ ।ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਜਰਨਲ ਸੱਕਤਰ ਜਨਕ ਸਿੰਘ ਭਟਾਲ ਨੇ ਦੱਸਿਆ ਕਿ ਜੋ ਬਠਿੰਡਾ ਵਿਖੇ ਪੱਕਾ ਮੋਰਚਾ ਲੱਗਿਆ ਹੋਈਆ ਹੈ।ਉਹ ਅੱਜ 33 ਵੇ ਦਿਨ ਵਿੱਚ ਸਮਿਲ ਹੋ ਗਿਆ ਹੈ।ਕਿਸਾਨ ਆਗੂ ਨੇ ਦੱਸਿਆਂ ਕਿ ਇਹ ਮੋਰਚਾ ਕਿਸਾਨਾਂ ਮਜਦੂਰਾ ਦੀਆ ਮੰਗ ਨੂੰ ਲੈ ਕੇ ਲਾਇਆਂ ਜਾ ਰਿਹਾ ਹੈ। ਕਿਸਾਨਾ ਆਗੂਆ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾ ਮਜਦੂਰ ਦਾ ਸਾਰਾ ਸਰਕਾਰੀ ਗੈਰ ਸਰਕਾਰੀ ਕਰਜਾ ਮਾਫ ਕਰੇ ਜਾਣਾ ।ਖੇਤੀ ਧੰਦੇ ਨੂੰ ਲਾਹੇ ਬੰਦ ਬਣਾਇਆ ਜਾਵੇ ਪੜੇ ਲਿਖੇ ਨੋਜਵਾਨਾ ਨੂੰ ਰੋਜਗਾਰ ਦਿੱਤਾ ਜਾਵੇ ।ਇਸ ਨਾਲ ਹੀ ਕਿਸਾਨ ਆਗੂ ਨੇ ਦੱਸੀਆਂ ਕਿ ਜੋ ਬਠਿੰਡੇ ਪੱਕਾ ਮੋਰਚਾ ਲੱਗਿਆ ਹੋਈਆ ਹੈ ।ਉਸ ਵਿੱਚ ਸੰਗਰੂਰ ਜਿਲ੍ਹੇ ਦੀ ਵਾਰੀ 29 ਜੂਨ ਦੀ ਲਈ ਹੋਈ ਹੈ।ਜਿਸ ਵਿੱਚੋ ਬਲਾਕ ਲਹਿਰਾਗਾਗਾ ਦੀ ਗਿਣਤੀ ਵਧਾਈ ਜਾਵੇਗੀ ।ਕਿਸਾਨਾ ਆਗੂਆ ਨੇ ਦੱਸਿਆ ਕਿ ਪੱਕੇ ਮੋਰਚੇ ਿਵੱਚ ਲੰਗਰ ਵਾਸਤੇ ਖੰਡ ,ਘਿਉ ,ਆਟਾ ਆਦਿ ਲਜਾਇਆ ਜਾਵੇਗਾ ।ਜਿਲ੍ਹਾ ਜਰਨਲ ਸੈਕਟਰੀ ਦੇ ਘਰ ਲੜਕੇ ਅਤੇ ਲੜਕੀ ਨੇ ਜਨਮ ਲਿਆ ਹੈ।ਜਰਨਲ ਸੈਕਟਰੀ ਜਨਕ ਸਿੰਘ ਭੁਟਾਲ ਨੇ ਆਪਣੀ ਪੋਤੀ ਦੇ ਜਨਮ ਦੀ ਖੁਸੀ ਵਿੱਚ ਲੱਡੂ ਵੰਡੇ ।ਇਸ ਨਾਲ ਸਮਾਜ ਨੂੰ ਨਵੀ ਸੇਧ ਦਿੱਤਾ ਜਾਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਲੜਕੀਆ ਨੂੰ ਆਮ ਲੋਕਾ ਭਾਰ ਨਾ ਸਮਝਣਾ ਇਸ ਮੋਕੇ ਜਿਲ੍ਹਾ ਸੰਗਠਨ ਸੱਕਤਰ ਬਹਾਦਰ ਸਿੰਘ ਭੁਟਾਲ ,ਮੱਖਣ ਸਿੰਘ,ਕਰਨੈਲ ਸਿੰਘ ਗਨੋਟਾ ,ਲੀਲਾ ਸਿੰਘ,ਧਰਮਿੰਦਰ ਸਿੰਘ , ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *