ਸੜਕ ਤੇ ਫੈਲੀ ਗੰਦਗੀ ਸਾਫ਼ ਕਰਵਾਉਣ ਦੀ ਕੀਤੀ ਮੰਗ

ss1

ਸੜਕ ਤੇ ਫੈਲੀ ਗੰਦਗੀ ਸਾਫ਼ ਕਰਵਾਉਣ ਦੀ ਕੀਤੀ ਮੰਗ

24-2 (2)
ਮਾਨਸਾ {ਜੋਨੀ ਜਿੰਦਲ} ਸ਼ਹਿਰ ਦੇ ਗੁਰਦਵਾਰਾ ਚੋਕ ਵਿਖੈ ਪਿਛਲੇ ਦਸ ਦਿਨਾ ਤੋ ਲੱਗਿਆ ਗੰਦਗੀ ਦਾ ਢੇਰ ਬੀਮਾਰੀਆ ਫੈਲਣ ਦਾ ਖਤਰਾ ਬਣੀਆ ਹੋੋਇਆ ਹੇੇ। ਇਸ ਸੰਬੰਧੀ ਗੁਰਦੁਆਰਾ ਚੋਕ ਦੇ ਦੁਕਾਨਦਾਰ ਅਨੂਪ ਕੁਮਾਰ ,ਸਮੀਪ ,ਪਵਨ ਕੁਮਾਰ ,ਸੁੰਦਰ ਕੁਮਾਰ ਨੇ ਦੱਸਿਆ ਕਿ ਉਕਤ ਗੰਦਗੀ ਦੇ ਢੇਰ ਤੇ ਪੂਰਾ ਦਿਨ ਪਸੂ ਗੰਦਗੀ ਵਿਚ ਮੁੂੰਹ ਮਾਰਦੇ ਰਹਿੰਦੇ ਹਨ ਜਿਸ ਨਾਲ ਗੰਦਗੀ ਕਾਫੀ ਇਲਾਕੇ ਵਿਚ ਫੈਲ ਜਾਦੀ ਹੈ ਅਤੇ ਮਾਮੂਲੀ ਬਾਰਿਸ ਹੁੰਦੇ ਹੀ ਬਦਬੂ ਕਾਰਨ ਆਸ ਪਾਸ ਦੇ ਲੋਕਾ ਦਾ ਬੈਠਣਾ ਮੂਸਕਲ ਹੋ ਜਾਦਾ ਹੈ। ਉਹ ਕਈ ਵਾਰ ਇਸ ਸੰਬੰਧੀ ਸ਼ਿਕਾਇਤ ਕਰ ਚੁੱਕੇ ਹਨ ਪਰ ਅਜੇੈ ਤੱਕ ਕੋਈ ਕਾਰਵਾਈ ਨਹੀ ਹੋਈ। ਉਕਤ ਦੁਕਾਨਦਾਰ ਨੇ ਮੰਗ ਕੀਤੀ ਹੈ ਕਿ ਨਗਰ ਕੋਸਲ ਸੜਕ ਤੇ ਫੈਲੀ ਗੰਦਗੀ ਨੂੰ ਸਾਫ ਕਰਵਾਏ ਤਾਂ ਜੋ ਦੁਕਾਨਦਾਰਾ ਨੂੰ ਇਸ ਗੰਦਗੀ ਤੋ ਰਾਹਤ ਮਿਲ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *