ਫਤਿਹ ਫਾਉਡੇਸਨ ਵੱਲੋ ਕੱਢਿਆ ਜਾਵੇਗਾ ਨਸਾ ਵਿਰੁਧੀ ਜਾਗਰੁਤਾ ਮਾਰਚ 26 ਜੂਨ ਨੂੰ-ਅਨੂਪ ਭੁੱਲਰ

ss1

        ਫਤਿਹ ਫਾਉਡੇਸਨ ਵੱਲੋ ਕੱਢਿਆ ਜਾਵੇਗਾ ਨਸਾ ਵਿਰੁਧੀ ਜਾਗਰੁਤਾ ਮਾਰਚ 26 ਜੂਨ ਨੂੰ-ਅਨੂਪ ਭੁੱਲਰ

ਖਾਲੜਾ 22 ਜੂਨ ( ਗੁਰਪ੍ਰੀਤ ਸਿੰਘ ਸੈਡੀ ) ਨਸਿਆ ਦੇ ਕੋਹੜ ਨੂੰ ਮਟਾਉਣ ਅਤੇ ਨਸਿਆ ਵਿਰੁਧ ਜਾਗਰੁਤ ਕਰਨ ਲਈ ਫਤਿਹ ਫਾਉਡੇਸਨ ਵੱਲੋ ਇਕ ਜਾਗਰੁਤਾ ਮਾਰਚ ਕੱਢਿਆ ਜਾ ਰਿਹਾ ਹੈ।ਇਹ ਮਾਰਚ ਪਾਮ ਗਾਰਡਨ ਭਿਖੀਵਿਡ ਤੋ ਪੈਦਲ ਚੱਲ ਕੇ ਬਜਾਰ ਤੋ ਹੁੰਦਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਹੀਦ ਪਹੂਵਿੰਡ ਵਿਖੇ ਸਮਾਪਤ ਹੋਏਗਾ।ਗੁਰਦੁਆਰਾ ਸਾਹਿਬ ਵਿਖੇ ਸਾਮ ਤੱਕ ਧਾਰਮਿਕ ਦਿਵਾਨ ਸਜਾਏ ਜਾਣਗੇ ।ਇਹ ਜਾਣਕਾਰੀ ਫੀਤਹ ਫਾਉਡੇਸਨ ਦੇ ਚੇਅਰਮੈਨ ਅਨੂਪ ਸਿੰਘ ਭੁੱਲ਼ਰ ਨੇ ਦਿਤੀ ।ਇਸ ਮੋਕੇ ਉਹਨਾ ਕਿਹਾ ਕਿ ਫਤਿਹ ਫਾਉਡੇਸਨ ਵੱਲੋ ਨਸਿਆ ਤੋ ਪੀੜਤ ਅਂੇਨਕਾ ਨੋਜਵਾਨਾ ਦਾ ਮੁਫਤ ਇਲਾਜ ਕਰਵਿਆ ਜਾ ਰਿਹਾ ਹੈ ਉਹਨਾ ਕਿਹਾ ਕਿ ਜੇਕਰ ਕਿਸੇ ਦਾ ਬੱਚਾ ਜਾ ਰਿਸਤੇਦਾਰ ਨਸੇ ਕਰਨ ਦਾ ਆਦੀ ਤਾ ਉਹ ਫਤਿਹ ਫਾਉਡੇਸਨ ਨਾਲ ਸਪੰਰਕ ਕਰਨ ਉਸ ਦਾ ਮੁਫਤ ਇਲਾਜ ਕਰਕੇ ਉਸ ਦਾ ਨਸਾ ਛੁਡਾਇਆ ਜਾਵੇਗਾ

print
Share Button
Print Friendly, PDF & Email

Leave a Reply

Your email address will not be published. Required fields are marked *