ਮੋਟਰਸਾਈਕਲ ਗਿਰ ਜਾਣ ਨਾਲ ਇੱਕ ਵਿਅਕਤੀ ਹੋਇਆ ਜਖ਼ਮੀ

ss1

ਮੋਟਰਸਾਈਕਲ ਗਿਰ ਜਾਣ ਨਾਲ ਇੱਕ ਵਿਅਕਤੀ ਹੋਇਆ ਜਖ਼ਮੀ

ਤਪਾ ਮੰਡੀ, 22 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਬਾਬਾ ਮੱਠ ਤੋਂ ਪੀਰਖਾਣੇ ਨੂੰ ਜਾਂਦੀ ਸੜਕ ਉਪਰ ਮੋਟਰਸਾਈਕਲ ਤੇ ਜਾ ਰਹੇ ਦੋ ਵਿਅਕਤੀ ਮੋਟਰਸਾਈਕਲ ਟੋਏ ਵਿੱਚ ਗਿਰ ਜਾਣ ਕਾਰਨ ਗੰਭੀਰ ਜਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਮੱਠ ਤੋਂ ਪੀਰਖਾਣੇ ਨੂੰ ਜਾਂਦੀ ਸੜਕ ਉਪਰ ਮੋਟਰਸਾਈਕਲ ਦੇ ਸਵਾਰ ਹੈਪੀ ਪੁੱਤਰ ਅੱਛਰੂ ਰਾਮ ਅਤੇ ਪੁਨੀਤ ਬਾਂਸਲ ਪੁੱਤਰ ਮੇਲਾ ਰਾਮ ਜਾ ਰਹੇ ਸਨ ਕਿ ਸੜਕ ਦੇ ਪਏ ਵੱਡੇ ਖੱਡਿਆ ਕਾਰਨ ਉਨਾਂ ਦਾ ਮੋਟਰਸਾਈਕਲ ਗਿਰ ਗਿਆ। ਜਿਸ ਦੇ ਫਲਸਰੂਪ ਹੈਪੀ ਪੁੱਤਰ ਅੱਛਰੂ ਰਾਮ ਦੇ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *