ਵਿੱਤ ਮੰਤਰੀ ਵਲੋ ਵੱਖ ਵੱਖ ਪਿੰਡਾ ਚ ਸੰਗਤ ਦਰਸਨ

ss1

ਵਿੱਤ ਮੰਤਰੀ ਵਲੋ ਵੱਖ ਵੱਖ ਪਿੰਡਾ ਚ ਸੰਗਤ ਦਰਸਨ

IMG_119143215016946
ਮੂਨਕ/ਲਹਿਰਾਗਾਗਾ, 3 ਮਈ (ਕੁਲਵੰਤ ਦੇਹਲਾ) ਪੰਜਾਬ ਦੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਪੰਜਾਬ ਅੰਦਰ ਹੋਰ ਰਹੀਆ ਖੁਦਕੁਸੀਆ ਚਿੰਤਾ ਦਾ ਵਿਸਾ ਹਨ। ਉਨ੍ਹਾ ਇਹ ਵੀ ਕਿਹਾ ਕਿ ਬਹੁਤੀਆ ਖੁਸਕੁਸੀਆ ਕਰਜੇ ਕਰਕੇ ਨਹੀ ਸ਼ਗੋ ਘਰਲੂੇ ਝਗੜੀਆ ਕਾਰਨ ਹੋ ਰਹੀਆ ਹਨ। ਢੀਡਸਾ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ,ਕੋਟੜਾ ਲਹਿਲ ਆਲਮਪੂਰ ,ਅਲਿਸੇਰ ਪਿੰਡ ਵਿਂਚ ਸੰਗਤ ਦਰਸਨ ਕਰਕੇ ਪਿੰਡਾ ਦੀਆ ਮੁਸਕਲਾ ਨੂੰ ਸੁਣਿਆ। ਉਨ੍ਹਾ ਪਿੰਡਾ ਦੀਆ ਪੰਚਾਇਤਾ ਨੂੰ ਪਿੰਡਾ ਦੇ ਵਿਕਾਸ ਲਈ ਕੋਰੜਾ ਰੁਪਏ ਦੀ ਗਰਾਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਰਹਿੰਦੇ ਅੰਦਰ ਖੇਤੀ ਲਈ ਕਿਸਾਨਾ ਨੂੰ ਨਹਿਰੀ ਪਾਣੀ ਦੇਣ ਲਈ ਅੰਡਰ ਗਰਾਊਡ ਪਾਈਪ ਲਾਈਨਾ ਪਾਈਆ ਜਾ ਰਹਿਆ ਹਨ। ਢੀਡਸਾ ਨੇ ਕਿਹਾ ਕਿ ਜੇਕਰ ਕਿਸੇ ਬੁਜਰਗ ਦੀ ਪੈਨਸਨ ਵਿਂਚ ਗਲਤ ਕਟੌਤੀ ਹੋਈ ਹੈ ਉਸ ਨੂੰ ਹਰ ਹਿੱਲੇ ਪੈਨਸਨ ਮੁਹਂਈਆ ਕਰਵਾਈ ਜਾਵੇਗੀ। ਇਸ ਮੋਕੇ ਐਸ ,ਡੀ,ਐਮ ਨਵਰੀਤ ਕੋਰ ਸੇਖੋ ,ਡੀ.ਐਸ .ਪੀ ਆਕਾਸਦੀਪ ਸਿੰਘ ਔਲਖ,ਜਥੇਦਾਰ ਰਾਮਪਾਲ ਸਿੰਘ ਬਹਿਣੀਬਾਲ ,ਡਿਪਟੀ ਐਡਵੋਕੇਟ ਜਰਨਲ ਪੰਜਾਬ ਗਗਨਦੀਪ ਸਿੰਘ ਖੰਡੇਬਾਦ ,ਬਰਿੰਦਰ ਗੋਈਲ ਐਡਵੋਕੇਟ ,ਸਾਬਕਾ ਚੈਅਰਮੈਨ ਗੁਰਸੰਤ ਸਿੰਘ ਭੁਟਾਲ ,ਪੌ.ਹਜੂਰਾ ਸਿੰਘ ,ਛਂਜੂ ਸਿੰਘ ਪ੍ਰਧਾਨ ਕਾਲਬੰਜਾਰਾ ,ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਰਨਲ ਸਂਕਤਰ ਅਮਿਤ ਅਲੀਸੇਰ,ਕਾਮਰੇਡ ਸਤਵੰਤ ਸਿੰਘ ਖੰਡੇਬਾਦ , ਚੈਅਰਮੈਨ ਗੁਰਦੀਪ ਸਿੰਘ ਕੋਟੜਾ ,ਸੁਰਿੰਦਰ ਸਿੰਘ,ਫੋਜੀ ਸਿੰਘ ,ਸਰੰਪਚ ਤਰਸੇਮ ਸਿੰਘ ਖੰਡੇਬਾਦ ਹਾਹਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *