ਮਹਿਲਾ ਪੱਤਰਕਾਰ ਦੀ ਸ਼ੱਕੀ ਹਾਲਾਤ ‘ਚ ਮੌਤ

ss1

ਮਹਿਲਾ ਪੱਤਰਕਾਰ ਦੀ ਸ਼ੱਕੀ ਹਾਲਾਤ ‘ਚ ਮੌਤ

3-4ਨਵੀਂ ਦਿੱਲੀ: ਇੱਕ ਮਹਿਲਾ ਪੱਤਰਕਾਰ ਦੀ ਸ਼ੱਕੀ ਹਾਲਾਤ ‘ਚ ਮੌਤ ਹੋਈ ਹੈ। ਪੁਲਿਸ ਮੁਤਾਬਕ ਪੱਤਰਕਾਰ ਨੇ ਆਪਣੇ ਘਰ ਦੀ 5ਵੀਂ ਮੰਜਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇੰਦੌਰ ਦੀ ਰਹਿਣ ਵਾਲੀ ਪੂਜਾ ਤਿਵਾੜੀ ਡੀਐਨਏ ਨਿਊਜ਼ ਪੋਰਟਲ ਲਈ ਕੰਮ ਕਰਦੀ ਸੀ। ਪਿਛਲੇ ਦਿਨੀਂ ਉਸ ‘ਤੇ ਬਲੈਕਮੇਲਿੰਗ ਦਾ ਪਰਚਾ ਵੀ ਦਰਜ ਹੋਇਆ ਸੀ। ਇਸ ਕਾਰਨ ਉਹ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਸ ਮਾਮਲੇ ਦੇ ਚੱਲਦੇ ਵੈੱਬਸਾਈਟ ਨੇ ਪੂਜਾ ਨੂੰ ਸਸਪੈਂਡ ਕੀਤਾ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *