ਵਰਡ ਹਿਊਮਨ ਰਾਈਟਸ ਫਾਉੂਡੇਸਨ ਵੱਲੋ ਸੈਮੀਨਾਰ 30 ਅਪ੍ਰੈਲ ਨੂੰ

ss1

ਵਰਡ ਹਿਊਮਨ ਰਾਈਟਸ ਫਾਉੂਡੇਸਨ ਵੱਲੋ ਸੈਮੀਨਾਰ 30 ਅਪ੍ਰੈਲ ਨੂੰਮਾਨਸਾ {ਜੋਨੀ ਜਿੰਦਲ} ਵਰਡ ਹਿਊਮਨ ਰਾਈਟਸ ਫਾਉੂਡੇਸਨ ਵੱਲੋ ਇਕ ਸੈਮੀਨਾਰ ਮਿਤੀ 30 ਅਪ੍ਰੈਲ ਦਿਨ ਸਨੀਵਾਰ ਨੂੰ 11 ਵਜੇ {ਪਾਣੀ ਬਚਾਉ ਜਿੰਦਗੀ ਬਚਾਉ; ਤਹਿਤ ਬੱਚਤ ਭਵਨ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਜੋ ਕਿ ਵਾਟਰ ਸਪਲਾਈ ਅਤੇ ਸੈਨੀਟੇਸਨ ਡਿਪਾਰਟਮੈਟ ਦੇ ਸਹਿਯੋਗ ਨਾਲ ਹੋ ਰਿਹਾ ਹੈ ।ਇਸ ਸੈਮੀਨਾਰ ਵਿੱਚ ਰੋਜਾਨਾ ਦੀ ਵਰਤੋ ਵਿੱਚ ਹੋ ਰਹੇ ਪਾਣੀ ਦੇ ਦੁਰਉਪਯੌਗ ਨੂੰ ਰੋਕਣ ਲਈ ਵੱਖ ਵੱਖ ਤਰੀਕਿਆ ਤੇ ਚਾਨਣਾ ਪਾਇਆ ਜਾਵੇਗਾ ।ਇਹ ਜਾਣਕਾਰੀ ਵਰਡ ਰਾਈਟਸ ਫਾਊਡੇਸ਼ਨ ਦੇ ਫਾਊਡਰ ਚੇਅਰਮੈਨ ਸੂਰਜ ਕੁਮਾਰ ਛਾਂਬੜਾ ਐਡਵੋਕੇਟ ਨੇ ਦਿੱਤੀ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਤਿਕਾਰ ਯੌਗ ਡਿਪਟੀ ਕਮਿਸਨਰ ਮਾਨਸਾ ਸ੍ਰੀ ਵਰਿੰਦਰ ਸ਼ਰਮਾ ਜੀ ਅਤੇ ਮਾਨਯੋਗ ਐਸ.ਐਸ .ਪੀ ਸਾਹਿਬ ਵੀ ਸ਼ਿਰਕਤ ਕਰਣਗੇ ।ਸਮੂਹ ਪਰਿਵਾਰਣ ਪ੍ਰੇਮੀਆਂ ਨੂੰ ਇਸ ਵਧੀਆ ਕਦਮਾ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਇਸ ਮੋਕੇ ਦਾ ਫਾਈਦਾ ਉਠਾ ਕੇ ਪਾਣੀ ਬਚਾੳੇੁਣ ਦੇ ਉਪਰਾਲੇ ਦਾ ਸੰਦੇਸ ਸਭ ਨੂੰ ਦੇਣਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *