ਸ਼ਰਧਾ ਭਾਵਨਾ ਵਿੱਚ ਹੀ ਸਿੱਧੀ ਪ੍ਰਾਪਤੀ ਹੈ : ਸੰਤ ਰਾਮ ਦਾਸ

ss1

ਸ਼ਰਧਾ ਭਾਵਨਾ ਵਿੱਚ ਹੀ ਸਿੱਧੀ ਪ੍ਰਾਪਤੀ ਹੈ : ਸੰਤ ਰਾਮ ਦਾਸ

2-26
ਬਰੇਟਾ 2 ਮਈ (ਰੀਤਵਾਲ) :ਸੰਸਾਰ ਦੇ ਕਿਸੇ ਵੀ ਪਦਾਰਥ ਵਿੱਚ ਅਨੰਦ ਨਹੀਂ ਹੈ ਅਨੰਦ ਸਿਰਫ ਸੱਚ ਵਿੱਚ ਹੈ ਇਹ ਸਾਰਾ ਜਗਤ ਝੂਠਾ ਹੈ ਇਸ ਵਿੱਚ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੈ ਜੇਕਰ ਕੋਈ ਸਾਥ ਦੇ ਸਕਦਾ ਹੈ ਤਾਂ ਉਹ ਹੈ ਪ੍ਰਮਾਤਮਾ ,ਇਸ਼ਵਰ ਮਾਲਿਕ ਹੀ ਹੈ ਇਹ ਪ੍ਰਵਚਨ ਸਥਾਨਕ ਸ੍ਰੀ ਕ੍ਰਿਸ਼ਨਾ ਮੰਦਿਰ ਵਿਖੇ ਪਧਾਰੇ ਸ਼ੀਤਲ ਸੰਤ ਸ੍ਰੀ ਰਾਮ ਦਾਸ ਜੀ ਬਿੰਦਰਾਵਨ ਵਾਲਿਆ ਨੇ ਰਾਤ ਨੂੰ ਕਰਦੇ ਹੋਏ ਫਰਮਾਇਆ ਕਿ ਮਨੁੱਖਾ ਉਪਰ ਪ੍ਰਮਾਤਮਾ ਨੇ ਮਨੁੱਖਾ ਜਨਮ ਦੇ ਕੇ ਬੜੀ ਕਿਰਪਾ ਕੀਤੀ ਹੈ।ਕਿਉਕਿ ਇਸ ਜਨਮ ਵਿੱਚ ਹੀ ਮਨੁੱਖ ਸਤਸਿੰਗ,ਭਜਨ,ਧਿਆਨ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਤੇ ਮੌਕਸ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਸੰਸਾਰ ਵਿੱਚ ਉੱਤਮ ਮਨੁੱਖ ਉਹ ਹੈ ਜੋ ਆਪਣੇ ਗ੍ਰਹਿਸਤ ਜੀਵਨ ਵਿੱਚ ਠੀਕ ਵਿਵਹਾਰ ਕਰਦੇ ਹੋਏ ਭਗਵਾਨ ਦਾ ਭਜਨ ਧਿਆਨ ਕਰਦਾ ਹੈ ਜੋ ਵਿਅਕਤੀ ਪ੍ਰਮਾਤਮਾ ਦੀ ਸ਼ਰਨ ਵਿੱਚ ਹੋ ਜਾਦਾ ਹੈ ਉਸਦੇ ਜੀਵਨ ਵਿੱਚ ਸੁੱਖ ਹੀ ਸੁੱਖ ਮਿਲਦਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *